-
ਬਿਵਸਥਾ ਸਾਰ 28:38ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
-
-
38 “ਤੁਸੀਂ ਖੇਤਾਂ ਵਿਚ ਬਹੁਤ ਸਾਰਾ ਬੀ ਬੀਜੋਗੇ, ਪਰ ਬਹੁਤ ਥੋੜ੍ਹਾ ਵੱਢੋਗੇ+ ਕਿਉਂਕਿ ਟਿੱਡੀਆਂ ਤੁਹਾਡੀਆਂ ਫ਼ਸਲਾਂ ਚੱਟ ਕਰ ਜਾਣਗੀਆਂ।
-
-
ਯਿਰਮਿਯਾਹ 12:13ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
-
-
13 ਉਨ੍ਹਾਂ ਨੇ ਕਣਕ ਬੀਜੀ, ਪਰ ਉਨ੍ਹਾਂ ਨੇ ਕੰਡਿਆਂ ਦੀ ਵਾਢੀ ਕੀਤੀ।+
ਉਹ ਮਿਹਨਤ ਕਰਦੇ ਹੋਏ ਥੱਕ ਕੇ ਚੂਰ ਹੋ ਗਏ, ਪਰ ਕੋਈ ਫ਼ਾਇਦਾ ਨਾ ਹੋਇਆ।
ਉਹ ਆਪਣੀ ਪੈਦਾਵਾਰ ਕਾਰਨ ਸ਼ਰਮਿੰਦੇ ਹੋਣਗੇ
ਕਿਉਂਕਿ ਯਹੋਵਾਹ ਦੇ ਗੁੱਸੇ ਦੀ ਅੱਗ ਉਨ੍ਹਾਂ ʼਤੇ ਭੜਕ ਉੱਠੀ ਹੈ।”
-