-
ਕੂਚ 23:14ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
-
-
14 “ਤੂੰ ਮੇਰੀ ਮਹਿਮਾ ਕਰਨ ਲਈ ਸਾਲ ਵਿਚ ਤਿੰਨ ਵਾਰ ਤਿਉਹਾਰ ਮਨਾਈਂ।+
-
-
ਕੂਚ 34:23ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
-
-
23 “ਸਾਲ ਵਿਚ ਤਿੰਨ ਵਾਰ ਤੁਹਾਡੇ ਸਾਰੇ ਆਦਮੀ ਸੱਚੇ ਪ੍ਰਭੂ ਯਹੋਵਾਹ, ਇਜ਼ਰਾਈਲ ਦੇ ਪਰਮੇਸ਼ੁਰ ਸਾਮ੍ਹਣੇ ਹਾਜ਼ਰ ਹੋਣ।+
-
-
ਬਿਵਸਥਾ ਸਾਰ 12:5, 6ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
-
-
5 ਇਸ ਦੀ ਬਜਾਇ, ਤੁਹਾਡਾ ਪਰਮੇਸ਼ੁਰ ਯਹੋਵਾਹ ਤੁਹਾਡੇ ਸਾਰੇ ਗੋਤਾਂ ਦੇ ਇਲਾਕਿਆਂ ਵਿਚ ਜਿਹੜੀ ਜਗ੍ਹਾ ਆਪਣੇ ਨਾਂ ਦੀ ਮਹਿਮਾ ਲਈ ਚੁਣੇਗਾ ਅਤੇ ਜਿਸ ਨੂੰ ਆਪਣਾ ਨਿਵਾਸ-ਸਥਾਨ ਬਣਾਵੇਗਾ, ਤੁਸੀਂ ਉੱਥੇ ਜਾ ਕੇ ਉਸ ਦੀ ਭਗਤੀ ਕਰਿਓ।+ 6 ਤੁਸੀਂ ਉੱਥੇ ਆਪਣੀਆਂ ਹੋਮ-ਬਲ਼ੀਆਂ,+ ਹੋਰ ਬਲ਼ੀਆਂ, ਦਸਵਾਂ ਹਿੱਸਾ,+ ਦਾਨ,+ ਸੁੱਖਣਾਂ ਦੀਆਂ ਭੇਟਾਂ, ਇੱਛਾ-ਬਲ਼ੀਆਂ+ ਅਤੇ ਆਪਣੇ ਗਾਂਵਾਂ-ਬਲਦਾਂ ਅਤੇ ਭੇਡਾਂ-ਬੱਕਰੀਆਂ ਦੇ ਜੇਠੇ+ ਲੈ ਕੇ ਜਾਇਓ।
-
-
ਨਿਆਈਆਂ 21:19ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
-
-
19 ਫਿਰ ਉਨ੍ਹਾਂ ਨੇ ਕਿਹਾ: “ਦੇਖੋ! ਯਹੋਵਾਹ ਲਈ ਹਰ ਸਾਲ ਸ਼ੀਲੋਹ ਵਿਚ ਤਿਉਹਾਰ ਮਨਾਇਆ ਜਾਂਦਾ ਹੈ+ ਜੋ ਬੈਤੇਲ ਦੇ ਉੱਤਰ ਵੱਲ ਅਤੇ ਬੈਤੇਲ ਤੋਂ ਸ਼ਕਮ ਜਾਣ ਵਾਲੇ ਰਾਜਮਾਰਗ ਦੇ ਪੂਰਬ ਵੱਲ ਤੇ ਲਬੋਨਾਹ ਦੇ ਦੱਖਣ ਵੱਲ ਹੈ।”
-