ਵਾਚਟਾਵਰ ਆਨ-ਲਾਈਨ ਲਾਇਬ੍ਰੇਰੀ
ਵਾਚਟਾਵਰ
ਆਨ-ਲਾਈਨ ਲਾਇਬ੍ਰੇਰੀ
ਪੰਜਾਬੀ
  • ਬਾਈਬਲ
  • ਪ੍ਰਕਾਸ਼ਨ
  • ਸਭਾਵਾਂ
  • ਦਾਨੀਏਲ 10:8-10
    ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
    • 8 ਫਿਰ ਮੈਂ ਇਕੱਲਾ ਰਹਿ ਗਿਆ ਅਤੇ ਇਹ ਸ਼ਾਨਦਾਰ ਦਰਸ਼ਣ ਦੇਖਣ ਕਰਕੇ ਮੇਰੇ ਵਿਚ ਕੋਈ ਤਾਕਤ ਨਾ ਰਹੀ ਅਤੇ ਮੇਰਾ ਚਿਹਰਾ ਬਹੁਤ ਪੀਲ਼ਾ ਪੈ ਗਿਆ ਅਤੇ ਮੇਰੇ ਵਿਚ ਜਾਨ ਨਾ ਰਹੀ।+ 9 ਇਸ ਤੋਂ ਬਾਅਦ ਮੈਂ ਉਸ ਆਦਮੀ ਨੂੰ ਬੋਲਦੇ ਹੋਏ ਸੁਣਿਆ, ਪਰ ਜਦ ਉਹ ਬੋਲ ਰਿਹਾ ਸੀ, ਤਾਂ ਮੈਂ ਢਿੱਡ ਦੇ ਭਾਰ ਜ਼ਮੀਨ ʼਤੇ ਗਹਿਰੀ ਨੀਂਦ ਸੌਂ ਗਿਆ।+ 10 ਪਰ ਕਿਸੇ ਦੇ ਹੱਥ ਨੇ ਮੈਨੂੰ ਛੋਹਿਆ+ ਅਤੇ ਹਿਲਾਇਆ ਤਾਂਕਿ ਮੈਂ ਆਪਣੇ ਹੱਥਾਂ ਅਤੇ ਗੋਡਿਆਂ ਦੇ ਭਾਰ ਉੱਠਾਂ। 

  • ਰਸੂਲਾਂ ਦੇ ਕੰਮ 12:7
    ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
    • 7 ਪਰ ਅਚਾਨਕ, ਯਹੋਵਾਹ* ਦਾ ਦੂਤ ਜੇਲ੍ਹ ਦੀ ਕੋਠੜੀ ਵਿਚ ਆ ਖੜ੍ਹਾ ਹੋਇਆ+ ਅਤੇ ਕੋਠੜੀ ਚਾਨਣ ਨਾਲ ਭਰ ਗਈ। ਦੂਤ ਨੇ ਪਤਰਸ ਦੀ ਵੱਖੀ ਨੂੰ ਥਾਪੜ ਕੇ ਉਸ ਨੂੰ ਜਗਾਇਆ ਅਤੇ ਕਿਹਾ: “ਫਟਾਫਟ ਉੱਠ।” ਤਦ ਪਤਰਸ ਦੇ ਹੱਥਾਂ ਤੋਂ ਬੇੜੀਆਂ ਆਪਣੇ ਆਪ ਖੁੱਲ੍ਹ ਗਈਆਂ।+

ਪੰਜਾਬੀ ਪ੍ਰਕਾਸ਼ਨ (1987-2025)
ਲਾਗ-ਆਊਟ
ਲਾਗ-ਇਨ
  • ਪੰਜਾਬੀ
  • ਲਿੰਕ ਭੇਜੋ
  • ਮਰਜ਼ੀ ਮੁਤਾਬਕ ਬਦਲੋ
  • Copyright © 2025 Watch Tower Bible and Tract Society of Pennsylvania
  • ਵਰਤੋਂ ਦੀਆਂ ਸ਼ਰਤਾਂ
  • ਪ੍ਰਾਈਵੇਸੀ ਪਾਲਸੀ
  • ਪ੍ਰਾਈਵੇਸੀ ਸੈਟਿੰਗ
  • JW.ORG
  • ਲਾਗ-ਇਨ
ਲਿੰਕ ਭੇਜੋ