ਦਾਨੀਏਲ 2:22 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 22 ਉਹ ਡੂੰਘੀਆਂ ਅਤੇ ਗੁਪਤ ਗੱਲਾਂ ਜ਼ਾਹਰ ਕਰਦਾ ਹੈ,+ਉਹ ਜਾਣਦਾ ਹੈ ਕਿ ਹਨੇਰੇ ਵਿਚ ਕੀ ਹੈ+ਅਤੇ ਚਾਨਣ ਉਸੇ ਦੇ ਨਾਲ ਵੱਸਦਾ ਹੈ।+ ਦਾਨੀਏਲ 2:28 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 28 ਪਰ ਸਵਰਗ ਵਿਚ ਇਕ ਪਰਮੇਸ਼ੁਰ ਹੈ ਜੋ ਭੇਤਾਂ ਨੂੰ ਜ਼ਾਹਰ ਕਰਦਾ ਹੈ+ ਅਤੇ ਉਸ ਨੇ ਰਾਜਾ ਨਬੂਕਦਨੱਸਰ ਨੂੰ ਦੱਸ ਦਿੱਤਾ ਹੈ ਕਿ ਆਖ਼ਰੀ ਦਿਨਾਂ ਵਿਚ ਕੀ ਹੋਵੇਗਾ। ਹੁਣ ਸੁਣ ਕਿ ਤੂੰ ਬਿਸਤਰੇ ʼਤੇ ਸੁੱਤੇ ਹੋਏ ਇਹ ਸੁਪਨਾ ਅਤੇ ਇਹ ਦਰਸ਼ਣ ਦੇਖਿਆ:
22 ਉਹ ਡੂੰਘੀਆਂ ਅਤੇ ਗੁਪਤ ਗੱਲਾਂ ਜ਼ਾਹਰ ਕਰਦਾ ਹੈ,+ਉਹ ਜਾਣਦਾ ਹੈ ਕਿ ਹਨੇਰੇ ਵਿਚ ਕੀ ਹੈ+ਅਤੇ ਚਾਨਣ ਉਸੇ ਦੇ ਨਾਲ ਵੱਸਦਾ ਹੈ।+
28 ਪਰ ਸਵਰਗ ਵਿਚ ਇਕ ਪਰਮੇਸ਼ੁਰ ਹੈ ਜੋ ਭੇਤਾਂ ਨੂੰ ਜ਼ਾਹਰ ਕਰਦਾ ਹੈ+ ਅਤੇ ਉਸ ਨੇ ਰਾਜਾ ਨਬੂਕਦਨੱਸਰ ਨੂੰ ਦੱਸ ਦਿੱਤਾ ਹੈ ਕਿ ਆਖ਼ਰੀ ਦਿਨਾਂ ਵਿਚ ਕੀ ਹੋਵੇਗਾ। ਹੁਣ ਸੁਣ ਕਿ ਤੂੰ ਬਿਸਤਰੇ ʼਤੇ ਸੁੱਤੇ ਹੋਏ ਇਹ ਸੁਪਨਾ ਅਤੇ ਇਹ ਦਰਸ਼ਣ ਦੇਖਿਆ: