14 ਮੈਂ ਅੱਡੀ-ਚੋਟੀ ਦਾ ਜ਼ੋਰ ਲਾ ਕੇ ਯਹੋਵਾਹ ਦੇ ਭਵਨ ਲਈ 1,00,000 ਕਿੱਕਾਰ ਸੋਨਾ ਅਤੇ 10,00,000 ਕਿੱਕਾਰ ਚਾਂਦੀ ਇਕੱਠੀ ਕੀਤੀ ਅਤੇ ਇੰਨਾ ਜ਼ਿਆਦਾ ਤਾਂਬਾ ਤੇ ਲੋਹਾ ਇਕੱਠਾ ਕੀਤਾ+ ਕਿ ਉਸ ਨੂੰ ਤੋਲਿਆ ਨਹੀਂ ਜਾ ਸਕਦਾ। ਨਾਲੇ ਮੈਂ ਲੱਕੜਾਂ ਅਤੇ ਪੱਥਰਾਂ ਨੂੰ ਤਿਆਰ ਕੀਤਾ,+ ਪਰ ਤੂੰ ਉਨ੍ਹਾਂ ਨੂੰ ਹੋਰ ਇਕੱਠਾ ਕਰੇਂਗਾ।