ਯਿਰਮਿਯਾਹ 20:7 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 7 ਹੇ ਯਹੋਵਾਹ, ਤੂੰ ਮੈਨੂੰ ਮੂਰਖ ਬਣਾਇਆ ਅਤੇ ਮੈਂ ਮੂਰਖ ਬਣ ਗਿਆ। ਤੂੰ ਮੇਰੇ ਖ਼ਿਲਾਫ਼ ਆਪਣੀ ਤਾਕਤ ਵਰਤੀ ਅਤੇ ਤੂੰ ਜਿੱਤ ਗਿਆਂ।+ ਮੈਂ ਸਾਰਾ-ਸਾਰਾ ਦਿਨ ਮਜ਼ਾਕ ਦਾ ਪਾਤਰ ਬਣਿਆ ਰਹਿੰਦਾ ਹਾਂ;ਹਰ ਕੋਈ ਮੇਰਾ ਮਖੌਲ ਉਡਾਉਂਦਾ ਹੈ।+
7 ਹੇ ਯਹੋਵਾਹ, ਤੂੰ ਮੈਨੂੰ ਮੂਰਖ ਬਣਾਇਆ ਅਤੇ ਮੈਂ ਮੂਰਖ ਬਣ ਗਿਆ। ਤੂੰ ਮੇਰੇ ਖ਼ਿਲਾਫ਼ ਆਪਣੀ ਤਾਕਤ ਵਰਤੀ ਅਤੇ ਤੂੰ ਜਿੱਤ ਗਿਆਂ।+ ਮੈਂ ਸਾਰਾ-ਸਾਰਾ ਦਿਨ ਮਜ਼ਾਕ ਦਾ ਪਾਤਰ ਬਣਿਆ ਰਹਿੰਦਾ ਹਾਂ;ਹਰ ਕੋਈ ਮੇਰਾ ਮਖੌਲ ਉਡਾਉਂਦਾ ਹੈ।+