ਯਸਾਯਾਹ 45:1 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 45 ਯਹੋਵਾਹ ਆਪਣੇ ਚੁਣੇ ਹੋਏ ਨੂੰ, ਹਾਂ, ਖੋਰਸ ਨੂੰ ਇਹ ਕਹਿੰਦਾ ਹੈ,+ਜਿਸ ਦਾ ਸੱਜਾ ਹੱਥ ਮੈਂ ਫੜਿਆ ਹੋਇਆ ਹੈ+ਕਿ ਮੈਂ ਕੌਮਾਂ ਨੂੰ ਉਸ ਦੇ ਅਧੀਨ ਕਰਾਂ,+ਰਾਜਿਆਂ ਨੂੰ ਨਕਾਰਾ ਕਰਾਂ,*ਉਸ ਅੱਗੇ ਦਰਵਾਜ਼ੇ ਦੇ ਦੋਵੇਂ ਪੱਲੇ ਖੋਲ੍ਹ ਦਿਆਂਤਾਂਕਿ ਸ਼ਹਿਰ ਦੇ ਦਰਵਾਜ਼ੇ ਬੰਦ ਨਾ ਕੀਤੇ ਜਾਣ: ਦਾਨੀਏਲ 10:1 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 10 ਫਾਰਸ ਦੇ ਰਾਜਾ ਖੋਰਸ ਦੇ ਰਾਜ ਦੇ ਤੀਜੇ ਸਾਲ+ ਦਾਨੀਏਲ, ਜਿਸ ਨੂੰ ਬੇਲਟਸ਼ੱਸਰ ਵੀ ਕਿਹਾ ਜਾਂਦਾ ਹੈ,+ ਨੂੰ ਇਕ ਸੰਦੇਸ਼ ਮਿਲਿਆ। ਇਹ ਸੰਦੇਸ਼ ਸੱਚਾ ਸੀ ਅਤੇ ਇਹ ਇਕ ਵੱਡੀ ਲੜਾਈ ਬਾਰੇ ਸੀ। ਦਾਨੀਏਲ ਇਹ ਸੰਦੇਸ਼ ਸਮਝ ਗਿਆ ਅਤੇ ਜੋ ਉਸ ਨੇ ਦੇਖਿਆ ਸੀ, ਉਸ ਬਾਰੇ ਉਸ ਨੂੰ ਸਮਝ ਦਿੱਤੀ ਗਈ।
45 ਯਹੋਵਾਹ ਆਪਣੇ ਚੁਣੇ ਹੋਏ ਨੂੰ, ਹਾਂ, ਖੋਰਸ ਨੂੰ ਇਹ ਕਹਿੰਦਾ ਹੈ,+ਜਿਸ ਦਾ ਸੱਜਾ ਹੱਥ ਮੈਂ ਫੜਿਆ ਹੋਇਆ ਹੈ+ਕਿ ਮੈਂ ਕੌਮਾਂ ਨੂੰ ਉਸ ਦੇ ਅਧੀਨ ਕਰਾਂ,+ਰਾਜਿਆਂ ਨੂੰ ਨਕਾਰਾ ਕਰਾਂ,*ਉਸ ਅੱਗੇ ਦਰਵਾਜ਼ੇ ਦੇ ਦੋਵੇਂ ਪੱਲੇ ਖੋਲ੍ਹ ਦਿਆਂਤਾਂਕਿ ਸ਼ਹਿਰ ਦੇ ਦਰਵਾਜ਼ੇ ਬੰਦ ਨਾ ਕੀਤੇ ਜਾਣ:
10 ਫਾਰਸ ਦੇ ਰਾਜਾ ਖੋਰਸ ਦੇ ਰਾਜ ਦੇ ਤੀਜੇ ਸਾਲ+ ਦਾਨੀਏਲ, ਜਿਸ ਨੂੰ ਬੇਲਟਸ਼ੱਸਰ ਵੀ ਕਿਹਾ ਜਾਂਦਾ ਹੈ,+ ਨੂੰ ਇਕ ਸੰਦੇਸ਼ ਮਿਲਿਆ। ਇਹ ਸੰਦੇਸ਼ ਸੱਚਾ ਸੀ ਅਤੇ ਇਹ ਇਕ ਵੱਡੀ ਲੜਾਈ ਬਾਰੇ ਸੀ। ਦਾਨੀਏਲ ਇਹ ਸੰਦੇਸ਼ ਸਮਝ ਗਿਆ ਅਤੇ ਜੋ ਉਸ ਨੇ ਦੇਖਿਆ ਸੀ, ਉਸ ਬਾਰੇ ਉਸ ਨੂੰ ਸਮਝ ਦਿੱਤੀ ਗਈ।