-
ਅਜ਼ਰਾ 2:43-54ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
-
-
43 ਮੰਦਰ ਦੇ ਸੇਵਾਦਾਰ:*+ ਸੀਹਾ ਦੇ ਪੁੱਤਰ, ਹਸੂਫਾ ਦੇ ਪੁੱਤਰ, ਟਬਾਓਥ ਦੇ ਪੁੱਤਰ, 44 ਕੇਰੋਸ ਦੇ ਪੁੱਤਰ, ਸੀਹਾ ਦੇ ਪੁੱਤਰ, ਪਾਦੋਨ ਦੇ ਪੁੱਤਰ, 45 ਲਬਾਨਾਹ ਦੇ ਪੁੱਤਰ, ਹਗਾਬਾਹ ਦੇ ਪੁੱਤਰ, ਅੱਕੂਬ ਦੇ ਪੁੱਤਰ, 46 ਹਾਗਾਬ ਦੇ ਪੁੱਤਰ, ਸਲਮਾਈ ਦੇ ਪੁੱਤਰ, ਹਨਾਨ ਦੇ ਪੁੱਤਰ, 47 ਗਿੱਦੇਲ ਦੇ ਪੁੱਤਰ, ਗਾਹਰ ਦੇ ਪੁੱਤਰ, ਰਾਯਾਹ ਦੇ ਪੁੱਤਰ, 48 ਰਸੀਨ ਦੇ ਪੁੱਤਰ, ਨਕੋਦਾ ਦੇ ਪੁੱਤਰ, ਗਜ਼ਾਮ ਦੇ ਪੁੱਤਰ, 49 ਉਜ਼ਾ ਦੇ ਪੁੱਤਰ, ਪਾਸੇਆਹ ਦੇ ਪੁੱਤਰ, ਬੇਸਈ ਦੇ ਪੁੱਤਰ, 50 ਅਸਨਾਹ ਦੇ ਪੁੱਤਰ, ਮਊਨੀਮ ਦੇ ਪੁੱਤਰ, ਨਫੁਸੀਮ ਦੇ ਪੁੱਤਰ, 51 ਬਕਬੂਕ ਦੇ ਪੁੱਤਰ, ਹਕੂਫਾ ਦੇ ਪੁੱਤਰ, ਹਰਹੂਰ ਦੇ ਪੁੱਤਰ, 52 ਬਸਲੂਥ ਦੇ ਪੁੱਤਰ, ਮਹੀਦਾ ਦੇ ਪੁੱਤਰ, ਹਰਸ਼ਾ ਦੇ ਪੁੱਤਰ, 53 ਬਰਕੋਸ ਦੇ ਪੁੱਤਰ, ਸੀਸਰਾ ਦੇ ਪੁੱਤਰ, ਤਾਮਹ ਦੇ ਪੁੱਤਰ, 54 ਨਸੀਹ ਦੇ ਪੁੱਤਰ ਅਤੇ ਹਟੀਫਾ ਦੇ ਪੁੱਤਰ।
-
-
ਅਜ਼ਰਾ 2:58ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
-
-
58 ਮੰਦਰ ਦੇ ਸੇਵਾਦਾਰਾਂ* ਤੇ ਸੁਲੇਮਾਨ ਦੇ ਸੇਵਕਾਂ ਦੇ ਪੁੱਤਰਾਂ ਦੀ ਕੁੱਲ ਗਿਣਤੀ 392 ਸੀ।
-