ਵਾਚਟਾਵਰ ਆਨ-ਲਾਈਨ ਲਾਇਬ੍ਰੇਰੀ
ਵਾਚਟਾਵਰ
ਆਨ-ਲਾਈਨ ਲਾਇਬ੍ਰੇਰੀ
ਪੰਜਾਬੀ
  • ਬਾਈਬਲ
  • ਪ੍ਰਕਾਸ਼ਨ
  • ਸਭਾਵਾਂ
  • ਹਿਜ਼ਕੀਏਲ 14:14
    ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
    • 14 “‘ਭਾਵੇਂ ਉਸ ਦੇਸ਼ ਵਿਚ ਇਹ ਤਿੰਨ ਆਦਮੀ ਨੂਹ,+ ਦਾਨੀਏਲ+ ਅਤੇ ਅੱਯੂਬ+ ਵੀ ਹੋਣ, ਤਾਂ ਵੀ ਉਹ ਆਪਣੀ ਧਾਰਮਿਕਤਾ* ਕਾਰਨ ਸਿਰਫ਼ ਆਪਣੀ ਹੀ ਜਾਨ ਬਚਾ ਸਕਣਗੇ,’+ ਸਾਰੇ ਜਹਾਨ ਦਾ ਮਾਲਕ ਯਹੋਵਾਹ ਕਹਿੰਦਾ ਹੈ।”

  • ਯਾਕੂਬ 5:10, 11
    ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
    • 10 ਭਰਾਵੋ, ਤੁਸੀਂ ਦੁੱਖ ਝੱਲਣ+ ਅਤੇ ਧੀਰਜ ਰੱਖਣ ਦੇ ਮਾਮਲੇ ਵਿਚ+ ਨਬੀਆਂ ਦੀ ਮਿਸਾਲ ਉੱਤੇ ਚੱਲੋ ਜਿਨ੍ਹਾਂ ਨੇ ਯਹੋਵਾਹ* ਦੇ ਨਾਂ ʼਤੇ ਸੰਦੇਸ਼ ਦਿੱਤਾ ਸੀ।+ 11 ਧਿਆਨ ਦਿਓ! ਅਸੀਂ ਮੁਸ਼ਕਲਾਂ ਸਹਿਣ ਵਾਲਿਆਂ ਨੂੰ ਖ਼ੁਸ਼* ਕਹਿੰਦੇ ਹਾਂ।+ ਤੁਸੀਂ ਸੁਣਿਆ ਹੈ ਕਿ ਅੱਯੂਬ ਨੇ ਕਿੰਨੇ ਧੀਰਜ ਨਾਲ ਦੁੱਖ ਸਹੇ ਸਨ+ ਅਤੇ ਇਸ ਕਰਕੇ ਯਹੋਵਾਹ* ਨੇ ਉਸ ਨੂੰ ਬਰਕਤਾਂ ਦਿੱਤੀਆਂ ਸਨ।+ ਇਸ ਤੋਂ ਪਤਾ ਲੱਗਦਾ ਹੈ ਕਿ ਯਹੋਵਾਹ* ਬਹੁਤ ਹੀ ਹਮਦਰਦ ਅਤੇ ਦਇਆਵਾਨ ਹੈ।+

ਪੰਜਾਬੀ ਪ੍ਰਕਾਸ਼ਨ (1987-2025)
ਲਾਗ-ਆਊਟ
ਲਾਗ-ਇਨ
  • ਪੰਜਾਬੀ
  • ਲਿੰਕ ਭੇਜੋ
  • ਮਰਜ਼ੀ ਮੁਤਾਬਕ ਬਦਲੋ
  • Copyright © 2025 Watch Tower Bible and Tract Society of Pennsylvania
  • ਵਰਤੋਂ ਦੀਆਂ ਸ਼ਰਤਾਂ
  • ਪ੍ਰਾਈਵੇਸੀ ਪਾਲਸੀ
  • ਪ੍ਰਾਈਵੇਸੀ ਸੈਟਿੰਗ
  • JW.ORG
  • ਲਾਗ-ਇਨ
ਲਿੰਕ ਭੇਜੋ