ਯਸਾਯਾਹ 58:7 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 7 ਆਪਣੀ ਰੋਟੀ ਭੁੱਖਿਆਂ ਨਾਲ ਸਾਂਝੀ ਕਰੋ,+ਗ਼ਰੀਬਾਂ ਅਤੇ ਬੇਘਰ ਲੋਕਾਂ ਨੂੰ ਆਪਣੇ ਘਰ ਲਿਆਓ,ਕਿਸੇ ਨੂੰ ਨੰਗਾ ਦੇਖ ਕੇ ਉਸ ਨੂੰ ਕੱਪੜੇ ਪਹਿਨਾਓ+ਅਤੇ ਆਪਣੇ ਸਾਕ-ਸੰਬੰਧੀਆਂ ਤੋਂ ਆਪਣਾ ਮੂੰਹ ਨਾ ਮੋੜੋ। ਲੂਕਾ 3:11 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 11 ਉਹ ਉਨ੍ਹਾਂ ਨੂੰ ਜਵਾਬ ਦਿੰਦਾ ਹੁੰਦਾ ਸੀ: “ਜਿਸ ਆਦਮੀ ਕੋਲ ਦੋ ਕੁੜਤੇ ਹੋਣ,* ਉਹ ਇਕ ਉਸ ਨੂੰ ਦੇ ਦੇਵੇ ਜਿਸ ਕੋਲ ਕੋਈ ਨਹੀਂ ਹੈ ਅਤੇ ਜਿਸ ਕੋਲ ਖਾਣ ਲਈ ਕੁਝ ਹੈ, ਉਹ ਵੀ ਇਸੇ ਤਰ੍ਹਾਂ ਕਰੇ।”+ ਯਾਕੂਬ 2:15, 16 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 15 ਜੇ ਕਿਸੇ ਭਰਾ ਜਾਂ ਭੈਣ ਕੋਲ ਪਾਉਣ ਲਈ ਕੱਪੜੇ ਅਤੇ ਖਾਣ ਲਈ ਰੱਜਵੀਂ ਰੋਟੀ ਨਹੀਂ ਹੈ, 16 ਪਰ ਤੁਹਾਡੇ ਵਿੱਚੋਂ ਕੋਈ ਉਸ ਨੂੰ ਕਹਿੰਦਾ ਹੈ: “ਰਾਜ਼ੀ ਰਹਿ, ਨਿੱਘਾ ਅਤੇ ਰੱਜਿਆ-ਪੁੱਜਿਆ ਰਹਿ,” ਪਰ ਉਸ ਨੂੰ ਜੀਉਂਦੇ ਰਹਿਣ ਲਈ ਲੋੜੀਂਦੀਆਂ ਚੀਜ਼ਾਂ ਨਹੀਂ ਦਿੰਦਾ, ਤਾਂ ਕੀ ਫ਼ਾਇਦਾ?+
7 ਆਪਣੀ ਰੋਟੀ ਭੁੱਖਿਆਂ ਨਾਲ ਸਾਂਝੀ ਕਰੋ,+ਗ਼ਰੀਬਾਂ ਅਤੇ ਬੇਘਰ ਲੋਕਾਂ ਨੂੰ ਆਪਣੇ ਘਰ ਲਿਆਓ,ਕਿਸੇ ਨੂੰ ਨੰਗਾ ਦੇਖ ਕੇ ਉਸ ਨੂੰ ਕੱਪੜੇ ਪਹਿਨਾਓ+ਅਤੇ ਆਪਣੇ ਸਾਕ-ਸੰਬੰਧੀਆਂ ਤੋਂ ਆਪਣਾ ਮੂੰਹ ਨਾ ਮੋੜੋ।
11 ਉਹ ਉਨ੍ਹਾਂ ਨੂੰ ਜਵਾਬ ਦਿੰਦਾ ਹੁੰਦਾ ਸੀ: “ਜਿਸ ਆਦਮੀ ਕੋਲ ਦੋ ਕੁੜਤੇ ਹੋਣ,* ਉਹ ਇਕ ਉਸ ਨੂੰ ਦੇ ਦੇਵੇ ਜਿਸ ਕੋਲ ਕੋਈ ਨਹੀਂ ਹੈ ਅਤੇ ਜਿਸ ਕੋਲ ਖਾਣ ਲਈ ਕੁਝ ਹੈ, ਉਹ ਵੀ ਇਸੇ ਤਰ੍ਹਾਂ ਕਰੇ।”+
15 ਜੇ ਕਿਸੇ ਭਰਾ ਜਾਂ ਭੈਣ ਕੋਲ ਪਾਉਣ ਲਈ ਕੱਪੜੇ ਅਤੇ ਖਾਣ ਲਈ ਰੱਜਵੀਂ ਰੋਟੀ ਨਹੀਂ ਹੈ, 16 ਪਰ ਤੁਹਾਡੇ ਵਿੱਚੋਂ ਕੋਈ ਉਸ ਨੂੰ ਕਹਿੰਦਾ ਹੈ: “ਰਾਜ਼ੀ ਰਹਿ, ਨਿੱਘਾ ਅਤੇ ਰੱਜਿਆ-ਪੁੱਜਿਆ ਰਹਿ,” ਪਰ ਉਸ ਨੂੰ ਜੀਉਂਦੇ ਰਹਿਣ ਲਈ ਲੋੜੀਂਦੀਆਂ ਚੀਜ਼ਾਂ ਨਹੀਂ ਦਿੰਦਾ, ਤਾਂ ਕੀ ਫ਼ਾਇਦਾ?+