ਵਾਚਟਾਵਰ ਆਨ-ਲਾਈਨ ਲਾਇਬ੍ਰੇਰੀ
ਵਾਚਟਾਵਰ
ਆਨ-ਲਾਈਨ ਲਾਇਬ੍ਰੇਰੀ
ਪੰਜਾਬੀ
  • ਬਾਈਬਲ
  • ਪ੍ਰਕਾਸ਼ਨ
  • ਸਭਾਵਾਂ
  • ਜ਼ਬੂਰ 3:2
    ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
    •  2 ਬਹੁਤ ਸਾਰੇ ਮੇਰੇ ਬਾਰੇ ਕਹਿੰਦੇ ਹਨ:

      “ਪਰਮੇਸ਼ੁਰ ਉਸ ਨੂੰ ਨਹੀਂ ਬਚਾਏਗਾ।”+ (ਸਲਹ)*

  • ਜ਼ਬੂਰ 42:10
    ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
    • 10 ਮੇਰੀ ਜਾਨ ਦੇ ਦੁਸ਼ਮਣ* ਮੇਰੇ ʼਤੇ ਤਾਅਨਿਆਂ ਦੇ ਤੀਰ ਚਲਾਉਂਦੇ ਹਨ;

      ਉਹ ਸਾਰਾ-ਸਾਰਾ ਦਿਨ ਮੈਨੂੰ ਤਾਅਨੇ ਮਾਰਦੇ ਹਨ: “ਕਿੱਥੇ ਹੈ ਤੇਰਾ ਪਰਮੇਸ਼ੁਰ?”+

  • ਮੱਤੀ 27:42, 43
    ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
    • 42 “ਹੋਰਨਾਂ ਨੂੰ ਤਾਂ ਇਸ ਨੇ ਬਚਾਇਆ, ਪਰ ਆਪਣੇ ਆਪ ਨੂੰ ਨਹੀਂ ਬਚਾ ਸਕਦਾ! ਇਹ ਤਾਂ ਇਜ਼ਰਾਈਲ ਦਾ ਰਾਜਾ ਹੈ;+ ਹੁਣ ਜੇ ਇਹ ਤਸੀਹੇ ਦੀ ਸੂਲ਼ੀ* ਤੋਂ ਉੱਤਰ ਕੇ ਦਿਖਾਵੇ, ਤਾਂ ਅਸੀਂ ਇਸ ʼਤੇ ਵਿਸ਼ਵਾਸ ਕਰਾਂਗੇ। 43 ਇਹਦਾ ਭਰੋਸਾ ਤਾਂ ਪਰਮੇਸ਼ੁਰ ʼਤੇ ਹੈ; ਜੇ ਪਰਮੇਸ਼ੁਰ ਵਾਕਈ ਇਸ ਤੋਂ ਖ਼ੁਸ਼ ਹੈ, ਤਾਂ ਉਹੀ ਇਸ ਨੂੰ ਬਚਾਵੇ।+ ਇਹ ਨੇ ਆਪੇ ਕਿਹਾ ਸੀ, ‘ਮੈਂ ਪਰਮੇਸ਼ੁਰ ਦਾ ਪੁੱਤਰ ਹਾਂ।’”+

ਪੰਜਾਬੀ ਪ੍ਰਕਾਸ਼ਨ (1987-2025)
ਲਾਗ-ਆਊਟ
ਲਾਗ-ਇਨ
  • ਪੰਜਾਬੀ
  • ਲਿੰਕ ਭੇਜੋ
  • ਮਰਜ਼ੀ ਮੁਤਾਬਕ ਬਦਲੋ
  • Copyright © 2025 Watch Tower Bible and Tract Society of Pennsylvania
  • ਵਰਤੋਂ ਦੀਆਂ ਸ਼ਰਤਾਂ
  • ਪ੍ਰਾਈਵੇਸੀ ਪਾਲਸੀ
  • ਪ੍ਰਾਈਵੇਸੀ ਸੈਟਿੰਗ
  • JW.ORG
  • ਲਾਗ-ਇਨ
ਲਿੰਕ ਭੇਜੋ