ਜ਼ਬੂਰ 37:10 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 10 ਹੁਣ ਥੋੜ੍ਹਾ ਹੀ ਸਮਾਂ ਰਹਿੰਦਾ ਹੈ ਜਦ ਦੁਸ਼ਟ ਖ਼ਤਮ ਹੋ ਜਾਣਗੇ;+ਤੂੰ ਉਨ੍ਹਾਂ ਦੇ ਟਿਕਾਣੇ ʼਤੇ ਉਨ੍ਹਾਂ ਦੀ ਭਾਲ ਕਰੇਂਗਾ,ਪਰ ਉਹ ਉੱਥੇ ਨਹੀਂ ਹੋਣਗੇ।+ ਜ਼ਬੂਰ 37:20 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 20 ਪਰ ਦੁਸ਼ਟ ਖ਼ਤਮ ਹੋ ਜਾਣਗੇ;+ਯਹੋਵਾਹ ਦੇ ਦੁਸ਼ਮਣ ਹਰੇ ਘਾਹ ਵਾਂਗ ਮਿਟ ਜਾਣਗੇ;ਉਹ ਧੂੰਏਂ ਵਾਂਗ ਗਾਇਬ ਹੋ ਜਾਣਗੇ। ਜ਼ਬੂਰ 55:23 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 23 ਪਰ ਹੇ ਪਰਮੇਸ਼ੁਰ, ਤੂੰ ਦੁਸ਼ਟਾਂ ਨੂੰ ਡੂੰਘੇ ਟੋਏ ਵਿਚ ਸੁੱਟ ਦੇਵੇਂਗਾ।+ ਖ਼ੂਨੀ ਅਤੇ ਧੋਖੇਬਾਜ਼ ਜਵਾਨੀ ਵਿਚ ਹੀ ਮਰ ਜਾਣਗੇ।+ ਪਰ ਮੈਂ ਤੇਰੇ ʼਤੇ ਭਰੋਸਾ ਰੱਖਾਂਗਾ। ਕਹਾਉਤਾਂ 3:33 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 33 ਦੁਸ਼ਟ ਦੇ ਘਰ ਉੱਤੇ ਯਹੋਵਾਹ ਦਾ ਸਰਾਪ ਪੈਂਦਾ ਹੈ,+ਪਰ ਧਰਮੀ ਦੇ ਘਰ ਉੱਤੇ ਉਹ ਬਰਕਤ ਪਾਉਂਦਾ ਹੈ।+
10 ਹੁਣ ਥੋੜ੍ਹਾ ਹੀ ਸਮਾਂ ਰਹਿੰਦਾ ਹੈ ਜਦ ਦੁਸ਼ਟ ਖ਼ਤਮ ਹੋ ਜਾਣਗੇ;+ਤੂੰ ਉਨ੍ਹਾਂ ਦੇ ਟਿਕਾਣੇ ʼਤੇ ਉਨ੍ਹਾਂ ਦੀ ਭਾਲ ਕਰੇਂਗਾ,ਪਰ ਉਹ ਉੱਥੇ ਨਹੀਂ ਹੋਣਗੇ।+
23 ਪਰ ਹੇ ਪਰਮੇਸ਼ੁਰ, ਤੂੰ ਦੁਸ਼ਟਾਂ ਨੂੰ ਡੂੰਘੇ ਟੋਏ ਵਿਚ ਸੁੱਟ ਦੇਵੇਂਗਾ।+ ਖ਼ੂਨੀ ਅਤੇ ਧੋਖੇਬਾਜ਼ ਜਵਾਨੀ ਵਿਚ ਹੀ ਮਰ ਜਾਣਗੇ।+ ਪਰ ਮੈਂ ਤੇਰੇ ʼਤੇ ਭਰੋਸਾ ਰੱਖਾਂਗਾ।