ਉਤਪਤ 19:24 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 24 ਫਿਰ ਯਹੋਵਾਹ ਨੇ ਸਦੂਮ ਅਤੇ ਗਮੋਰਾ* ਉੱਤੇ ਗੰਧਕ ਅਤੇ ਅੱਗ ਵਰ੍ਹਾਈ—ਹਾਂ, ਯਹੋਵਾਹ ਵੱਲੋਂ ਆਕਾਸ਼ੋਂ ਗੰਧਕ ਤੇ ਅੱਗ ਵਰ੍ਹੀ ਸੀ।+ ਹਿਜ਼ਕੀਏਲ 38:22 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 22 ਮੈਂ ਉਸ ਦਾ ਨਿਆਂ ਕਰਾਂਗਾ* ਅਤੇ ਉਸ ਉੱਤੇ ਮਹਾਂਮਾਰੀ ਲਿਆ ਕੇ+ ਅਤੇ ਖ਼ੂਨ ਵਹਾ ਕੇ ਉਸ ਨੂੰ ਸਜ਼ਾ ਦਿਆਂਗਾ। ਮੈਂ ਉਸ ਉੱਤੇ, ਉਸ ਦੀਆਂ ਫ਼ੌਜਾਂ ਉੱਤੇ ਅਤੇ ਉਸ ਦੇ ਨਾਲ ਬਹੁਤ ਸਾਰੇ ਦੇਸ਼ਾਂ ਦੇ ਲੋਕਾਂ ਉੱਤੇ ਮੋਹਲੇਧਾਰ ਮੀਂਹ, ਗੜੇ,+ ਅੱਗ+ ਅਤੇ ਗੰਧਕ+ ਵਰ੍ਹਾਵਾਂਗਾ।+
24 ਫਿਰ ਯਹੋਵਾਹ ਨੇ ਸਦੂਮ ਅਤੇ ਗਮੋਰਾ* ਉੱਤੇ ਗੰਧਕ ਅਤੇ ਅੱਗ ਵਰ੍ਹਾਈ—ਹਾਂ, ਯਹੋਵਾਹ ਵੱਲੋਂ ਆਕਾਸ਼ੋਂ ਗੰਧਕ ਤੇ ਅੱਗ ਵਰ੍ਹੀ ਸੀ।+
22 ਮੈਂ ਉਸ ਦਾ ਨਿਆਂ ਕਰਾਂਗਾ* ਅਤੇ ਉਸ ਉੱਤੇ ਮਹਾਂਮਾਰੀ ਲਿਆ ਕੇ+ ਅਤੇ ਖ਼ੂਨ ਵਹਾ ਕੇ ਉਸ ਨੂੰ ਸਜ਼ਾ ਦਿਆਂਗਾ। ਮੈਂ ਉਸ ਉੱਤੇ, ਉਸ ਦੀਆਂ ਫ਼ੌਜਾਂ ਉੱਤੇ ਅਤੇ ਉਸ ਦੇ ਨਾਲ ਬਹੁਤ ਸਾਰੇ ਦੇਸ਼ਾਂ ਦੇ ਲੋਕਾਂ ਉੱਤੇ ਮੋਹਲੇਧਾਰ ਮੀਂਹ, ਗੜੇ,+ ਅੱਗ+ ਅਤੇ ਗੰਧਕ+ ਵਰ੍ਹਾਵਾਂਗਾ।+