1 ਰਾਜਿਆਂ 4:21 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 21 ਸੁਲੇਮਾਨ ਨੇ ਦਰਿਆ*+ ਤੋਂ ਲੈ ਕੇ ਫਲਿਸਤੀਆਂ ਦੇ ਦੇਸ਼ ਤਕ ਅਤੇ ਮਿਸਰ ਦੀ ਸਰਹੱਦ ਤਕ ਸਾਰੇ ਰਾਜਾਂ ʼਤੇ ਹਕੂਮਤ ਕੀਤੀ। ਉਹ ਸੁਲੇਮਾਨ ਦੀ ਸਾਰੀ ਜ਼ਿੰਦਗੀ ਦੌਰਾਨ ਨਜ਼ਰਾਨੇ ਲਿਆਉਂਦੇ ਰਹੇ ਤੇ ਉਸ ਦੀ ਸੇਵਾ ਕਰਦੇ ਰਹੇ।+ ਜ਼ਬੂਰ 72:8 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 8 ਉਸ ਦੀ ਪਰਜਾ* ਸਮੁੰਦਰ ਤੋਂ ਸਮੁੰਦਰ ਤਕਅਤੇ ਦਰਿਆ* ਤੋਂ ਲੈ ਕੇ ਧਰਤੀ ਦੇ ਕੋਨੇ-ਕੋਨੇ ਤਕ ਹੋਵੇਗੀ।+
21 ਸੁਲੇਮਾਨ ਨੇ ਦਰਿਆ*+ ਤੋਂ ਲੈ ਕੇ ਫਲਿਸਤੀਆਂ ਦੇ ਦੇਸ਼ ਤਕ ਅਤੇ ਮਿਸਰ ਦੀ ਸਰਹੱਦ ਤਕ ਸਾਰੇ ਰਾਜਾਂ ʼਤੇ ਹਕੂਮਤ ਕੀਤੀ। ਉਹ ਸੁਲੇਮਾਨ ਦੀ ਸਾਰੀ ਜ਼ਿੰਦਗੀ ਦੌਰਾਨ ਨਜ਼ਰਾਨੇ ਲਿਆਉਂਦੇ ਰਹੇ ਤੇ ਉਸ ਦੀ ਸੇਵਾ ਕਰਦੇ ਰਹੇ।+