-
ਅੱਯੂਬ 9:2ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
-
-
2 “ਮੈਂ ਚੰਗੀ ਤਰ੍ਹਾਂ ਜਾਣਦਾ ਹਾਂ ਕਿ ਇਹ ਇੱਦਾਂ ਹੀ ਹੈ।
ਪਰ ਮਰਨਹਾਰ ਇਨਸਾਨ ਪਰਮੇਸ਼ੁਰ ਨਾਲ ਮੁਕੱਦਮੇ ਵਿਚ ਸਹੀ ਕਿਵੇਂ ਠਹਿਰ ਸਕਦਾ ਹੈ?+
-
-
ਉਪਦੇਸ਼ਕ ਦੀ ਕਿਤਾਬ 7:20ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
-
-
20 ਧਰਤੀ ਉੱਤੇ ਅਜਿਹਾ ਕੋਈ ਨੇਕ ਇਨਸਾਨ ਨਹੀਂ ਹੈ ਜੋ ਹਮੇਸ਼ਾ ਚੰਗੇ ਕੰਮ ਕਰੇ ਅਤੇ ਕਦੀ ਪਾਪ ਨਾ ਕਰੇ।+
-
-
ਗਲਾਤੀਆਂ 2:16ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
-
-
16 ਇਹ ਗੱਲ ਜਾਣਦੇ ਹਾਂ ਕਿ ਕਿਸੇ ਇਨਸਾਨ ਨੂੰ ਮੂਸਾ ਦੇ ਕਾਨੂੰਨ ਅਨੁਸਾਰ ਕੰਮ ਕਰਨ ਕਰਕੇ ਨਹੀਂ, ਸਗੋਂ ਯਿਸੂ ਮਸੀਹ ʼਤੇ ਨਿਹਚਾ ਕਰਨ ਕਰਕੇ ਹੀ ਧਰਮੀ ਠਹਿਰਾਇਆ ਜਾਂਦਾ ਹੈ।+ ਇਸੇ ਲਈ ਅਸੀਂ ਮਸੀਹ ਯਿਸੂ+ ʼਤੇ ਨਿਹਚਾ ਕਰਦੇ ਹਾਂ ਤਾਂਕਿ ਅਸੀਂ ਮਸੀਹ ʼਤੇ ਨਿਹਚਾ ਕਰਨ ਕਰਕੇ ਧਰਮੀ ਠਹਿਰਾਏ ਜਾ ਸਕੀਏ, ਨਾ ਕਿ ਮੂਸਾ ਦੇ ਕਾਨੂੰਨ ʼਤੇ ਚੱਲਣ ਕਰਕੇ ਕਿਉਂਕਿ ਕਿਸੇ ਵੀ ਇਨਸਾਨ ਨੂੰ ਇਸ ਕਾਨੂੰਨ ਅਨੁਸਾਰ ਕੰਮ ਕਰਨ ਕਰਕੇ ਧਰਮੀ ਨਹੀਂ ਠਹਿਰਾਇਆ ਜਾਵੇਗਾ।+
-
-
1 ਯੂਹੰਨਾ 1:10ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
-
-
10 ਪਰ ਜੇ ਅਸੀਂ ਕਹਿੰਦੇ ਹਾਂ, “ਅਸੀਂ ਕੋਈ ਪਾਪ ਨਹੀਂ ਕੀਤਾ,” ਤਾਂ ਅਸੀਂ ਪਰਮੇਸ਼ੁਰ ਨੂੰ ਝੂਠਾ ਠਹਿਰਾਉਂਦੇ ਹਾਂ ਅਤੇ ਉਸ ਦਾ ਬਚਨ ਸਾਡੇ ਦਿਲਾਂ ਵਿਚ ਨਹੀਂ ਹੈ।
-