-
ਮੱਤੀ 27:41-43ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
-
-
41 ਇਸੇ ਤਰ੍ਹਾਂ, ਗ੍ਰੰਥੀਆਂ ਤੇ ਬਜ਼ੁਰਗਾਂ ਨਾਲ ਮਿਲ ਕੇ ਮੁੱਖ ਪੁਜਾਰੀ ਉਸ ਦਾ ਮਜ਼ਾਕ ਉਡਾਉਂਦੇ ਹੋਏ ਕਹਿਣ ਲੱਗੇ:+ 42 “ਹੋਰਨਾਂ ਨੂੰ ਤਾਂ ਇਸ ਨੇ ਬਚਾਇਆ, ਪਰ ਆਪਣੇ ਆਪ ਨੂੰ ਨਹੀਂ ਬਚਾ ਸਕਦਾ! ਇਹ ਤਾਂ ਇਜ਼ਰਾਈਲ ਦਾ ਰਾਜਾ ਹੈ;+ ਹੁਣ ਜੇ ਇਹ ਤਸੀਹੇ ਦੀ ਸੂਲ਼ੀ* ਤੋਂ ਉੱਤਰ ਕੇ ਦਿਖਾਵੇ, ਤਾਂ ਅਸੀਂ ਇਸ ʼਤੇ ਵਿਸ਼ਵਾਸ ਕਰਾਂਗੇ। 43 ਇਹਦਾ ਭਰੋਸਾ ਤਾਂ ਪਰਮੇਸ਼ੁਰ ʼਤੇ ਹੈ; ਜੇ ਪਰਮੇਸ਼ੁਰ ਵਾਕਈ ਇਸ ਤੋਂ ਖ਼ੁਸ਼ ਹੈ, ਤਾਂ ਉਹੀ ਇਸ ਨੂੰ ਬਚਾਵੇ।+ ਇਹ ਨੇ ਆਪੇ ਕਿਹਾ ਸੀ, ‘ਮੈਂ ਪਰਮੇਸ਼ੁਰ ਦਾ ਪੁੱਤਰ ਹਾਂ।’”+
-