ਜ਼ਬੂਰ 43:3 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 3 ਆਪਣਾ ਚਾਨਣ ਅਤੇ ਆਪਣੀ ਸੱਚਾਈ ਭੇਜ।+ ਇਹ ਮੇਰੀ ਅਗਵਾਈ ਕਰਨ;+ਇਹ ਮੈਨੂੰ ਤੇਰੇ ਪਵਿੱਤਰ ਪਹਾੜ ਅਤੇ ਤੇਰੇ ਸ਼ਾਨਦਾਰ ਡੇਰੇ ਨੂੰ ਲੈ ਜਾਣ।+ ਜ਼ਬੂਰ 86:11 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 11 ਹੇ ਯਹੋਵਾਹ, ਮੈਨੂੰ ਆਪਣਾ ਰਾਹ ਸਿਖਾ।+ ਮੈਂ ਤੇਰੀ ਸੱਚਾਈ ਦੇ ਰਾਹ ʼਤੇ ਚੱਲਾਂਗਾ।+ ਮੇਰਾ ਮਨ ਇਕ ਕਰ* ਤਾਂਕਿ ਮੈਂ ਤੇਰੇ ਨਾਂ ਤੋਂ ਡਰਾਂ।+
3 ਆਪਣਾ ਚਾਨਣ ਅਤੇ ਆਪਣੀ ਸੱਚਾਈ ਭੇਜ।+ ਇਹ ਮੇਰੀ ਅਗਵਾਈ ਕਰਨ;+ਇਹ ਮੈਨੂੰ ਤੇਰੇ ਪਵਿੱਤਰ ਪਹਾੜ ਅਤੇ ਤੇਰੇ ਸ਼ਾਨਦਾਰ ਡੇਰੇ ਨੂੰ ਲੈ ਜਾਣ।+
11 ਹੇ ਯਹੋਵਾਹ, ਮੈਨੂੰ ਆਪਣਾ ਰਾਹ ਸਿਖਾ।+ ਮੈਂ ਤੇਰੀ ਸੱਚਾਈ ਦੇ ਰਾਹ ʼਤੇ ਚੱਲਾਂਗਾ।+ ਮੇਰਾ ਮਨ ਇਕ ਕਰ* ਤਾਂਕਿ ਮੈਂ ਤੇਰੇ ਨਾਂ ਤੋਂ ਡਰਾਂ।+