ਜ਼ਬੂਰ 63:1 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 63 ਹੇ ਪਰਮੇਸ਼ੁਰ, ਤੂੰ ਮੇਰਾ ਪਰਮੇਸ਼ੁਰ ਹੈਂ, ਮੈਂ ਤੇਰੀ ਤਲਾਸ਼ ਕਰਦਾ ਰਹਿੰਦਾ ਹਾਂ।+ ਮੈਂ ਤੇਰੇ ਲਈ ਪਿਆਸਾ ਹਾਂ।+ ਇਸ ਸੁੱਕੀ ਅਤੇ ਬੰਜਰ ਜ਼ਮੀਨ ʼਤੇ ਜਿੱਥੇ ਪਾਣੀ ਨਹੀਂ ਹੈ,ਮੈਂ ਤੇਰੇ ਲਈ ਤਰਸਦਾ-ਤਰਸਦਾ ਨਿਢਾਲ ਹੋ ਗਿਆ ਹਾਂ।+ ਜ਼ਬੂਰ 105:4 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 4 ਯਹੋਵਾਹ ਦੀ ਭਾਲ ਕਰੋ+ ਅਤੇ ਉਸ ਤੋਂ ਤਾਕਤ ਮੰਗੋ। ਉਸ ਦੀ ਮਿਹਰ ਪਾਉਣ ਦਾ ਜਤਨ ਕਰਦੇ ਰਹੋ। ਸਫ਼ਨਯਾਹ 2:3 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 3 ਹੇ ਧਰਤੀ ਦੇ ਸਾਰੇ ਹਲੀਮ* ਲੋਕੋ, ਯਹੋਵਾਹ ਨੂੰ ਭਾਲੋ,+ਤੁਸੀਂ ਜੋ ਉਸ ਦੇ ਧਰਮੀ ਫ਼ਰਮਾਨਾਂ* ਨੂੰ ਮੰਨਦੇ ਹੋ। ਨੇਕੀ ਨੂੰ ਭਾਲੋ, ਹਲੀਮੀ* ਨੂੰ ਭਾਲੋ। ਸੰਭਵ ਹੈ ਕਿ* ਯਹੋਵਾਹ ਦੇ ਕ੍ਰੋਧ ਦੇ ਦਿਨ ਤੁਹਾਡੀ ਹਿਫਾਜ਼ਤ ਕੀਤੀ ਜਾਵੇਗੀ।*+
63 ਹੇ ਪਰਮੇਸ਼ੁਰ, ਤੂੰ ਮੇਰਾ ਪਰਮੇਸ਼ੁਰ ਹੈਂ, ਮੈਂ ਤੇਰੀ ਤਲਾਸ਼ ਕਰਦਾ ਰਹਿੰਦਾ ਹਾਂ।+ ਮੈਂ ਤੇਰੇ ਲਈ ਪਿਆਸਾ ਹਾਂ।+ ਇਸ ਸੁੱਕੀ ਅਤੇ ਬੰਜਰ ਜ਼ਮੀਨ ʼਤੇ ਜਿੱਥੇ ਪਾਣੀ ਨਹੀਂ ਹੈ,ਮੈਂ ਤੇਰੇ ਲਈ ਤਰਸਦਾ-ਤਰਸਦਾ ਨਿਢਾਲ ਹੋ ਗਿਆ ਹਾਂ।+
3 ਹੇ ਧਰਤੀ ਦੇ ਸਾਰੇ ਹਲੀਮ* ਲੋਕੋ, ਯਹੋਵਾਹ ਨੂੰ ਭਾਲੋ,+ਤੁਸੀਂ ਜੋ ਉਸ ਦੇ ਧਰਮੀ ਫ਼ਰਮਾਨਾਂ* ਨੂੰ ਮੰਨਦੇ ਹੋ। ਨੇਕੀ ਨੂੰ ਭਾਲੋ, ਹਲੀਮੀ* ਨੂੰ ਭਾਲੋ। ਸੰਭਵ ਹੈ ਕਿ* ਯਹੋਵਾਹ ਦੇ ਕ੍ਰੋਧ ਦੇ ਦਿਨ ਤੁਹਾਡੀ ਹਿਫਾਜ਼ਤ ਕੀਤੀ ਜਾਵੇਗੀ।*+