ਵਾਚਟਾਵਰ ਆਨ-ਲਾਈਨ ਲਾਇਬ੍ਰੇਰੀ
ਵਾਚਟਾਵਰ
ਆਨ-ਲਾਈਨ ਲਾਇਬ੍ਰੇਰੀ
ਪੰਜਾਬੀ
  • ਬਾਈਬਲ
  • ਪ੍ਰਕਾਸ਼ਨ
  • ਸਭਾਵਾਂ
  • ਉਤਪਤ 7:13
    ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
    • 13 ਉਸ ਦਿਨ ਨੂਹ ਆਪਣੀ ਪਤਨੀ, ਆਪਣੇ ਪੁੱਤਰਾਂ ਸ਼ੇਮ, ਹਾਮ ਤੇ ਯਾਫਥ+ ਅਤੇ ਆਪਣੀਆਂ ਨੂੰਹਾਂ ਨਾਲ ਕਿਸ਼ਤੀ ਵਿਚ ਗਿਆ।+

  • ਉਤਪਤ 7:16
    ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
    • 16 ਹਰ ਤਰ੍ਹਾਂ ਦੇ ਜੀਵ-ਜੰਤੂ, ਨਰ ਅਤੇ ਮਾਦਾ, ਅੰਦਰ ਗਏ, ਠੀਕ ਜਿਵੇਂ ਪਰਮੇਸ਼ੁਰ ਨੇ ਹੁਕਮ ਦਿੱਤਾ ਸੀ। ਇਸ ਤੋਂ ਬਾਅਦ ਯਹੋਵਾਹ ਨੇ ਕਿਸ਼ਤੀ ਦਾ ਦਰਵਾਜ਼ਾ ਬੰਦ ਕਰ ਦਿੱਤਾ।

  • ਯਸਾਯਾਹ 26:20
    ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
    • 20 ਹੇ ਮੇਰੇ ਲੋਕੋ, ਜਾਓ, ਆਪਣੀਆਂ ਕੋਠੜੀਆਂ ਵਿਚ ਵੜ ਜਾਓ

      ਅਤੇ ਆਪਣੇ ਬੂਹੇ ਬੰਦ ਕਰ ਲਓ।+

      ਆਪਣੇ ਆਪ ਨੂੰ ਥੋੜ੍ਹੇ ਸਮੇਂ ਲਈ ਲੁਕਾ ਲਓ

      ਜਦ ਤਕ ਕ੍ਰੋਧ* ਟਲ ਨਹੀਂ ਜਾਂਦਾ।+

  • ਯੋਏਲ 2:12
    ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
    • 12 ਯਹੋਵਾਹ ਕਹਿੰਦਾ ਹੈ, “ਹਾਲੇ ਵੀ ਸਮਾਂ ਹੈ, ਤੁਸੀਂ ਪੂਰੇ ਦਿਲ ਨਾਲ ਮੇਰੇ ਵੱਲ ਮੁੜ ਆਓ,+

      ਵਰਤ ਰੱਖੋ,+ ਰੋਵੋ ਤੇ ਵੈਣ ਪਾਓ।

  • ਯੋਏਲ 2:14
    ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
    • 14 ਕੀ ਪਤਾ ਉਹ ਦੁਬਾਰਾ ਸੋਚ-ਵਿਚਾਰ ਕਰੇ* ਤੇ ਆਪਣਾ ਫ਼ੈਸਲਾ ਬਦਲੇ+

      ਅਤੇ ਤੁਹਾਨੂੰ ਬਰਕਤ ਦੇਵੇ,

      ਤਾਂਕਿ ਤੁਸੀਂ ਆਪਣੇ ਪਰਮੇਸ਼ੁਰ ਯਹੋਵਾਹ ਅੱਗੇ ਅਨਾਜ ਦੀ ਭੇਟ ਅਤੇ ਪੀਣ ਦੀ ਭੇਟ ਚੜ੍ਹਾ ਸਕੋ?

  • ਆਮੋਸ 5:15
    ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
    • 15 ਬੁਰਾਈ ਤੋਂ ਨਫ਼ਰਤ ਕਰ ਅਤੇ ਨੇਕੀ ਨਾਲ ਪਿਆਰ ਕਰ,+

      ਸ਼ਹਿਰ ਦੇ ਨਿਆਂਕਾਰ ਇਨਸਾਫ਼ ਕਰਨ।+

      ਹੋ ਸਕਦਾ ਸੈਨਾਵਾਂ ਦਾ ਪਰਮੇਸ਼ੁਰ ਯਹੋਵਾਹ

      ਯੂਸੁਫ਼ ਦੇ ਘਰਾਣੇ ਦੇ ਬਚੇ ਹੋਏ ਲੋਕਾਂ ʼਤੇ ਮਿਹਰ ਕਰੇ।’+

ਪੰਜਾਬੀ ਪ੍ਰਕਾਸ਼ਨ (1987-2025)
ਲਾਗ-ਆਊਟ
ਲਾਗ-ਇਨ
  • ਪੰਜਾਬੀ
  • ਲਿੰਕ ਭੇਜੋ
  • ਮਰਜ਼ੀ ਮੁਤਾਬਕ ਬਦਲੋ
  • Copyright © 2025 Watch Tower Bible and Tract Society of Pennsylvania
  • ਵਰਤੋਂ ਦੀਆਂ ਸ਼ਰਤਾਂ
  • ਪ੍ਰਾਈਵੇਸੀ ਪਾਲਸੀ
  • ਪ੍ਰਾਈਵੇਸੀ ਸੈਟਿੰਗ
  • JW.ORG
  • ਲਾਗ-ਇਨ
ਲਿੰਕ ਭੇਜੋ