ਕਹਾਉਤਾਂ 12:19 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 19 ਸੱਚ ਬੋਲਣ ਵਾਲੇ ਬੁੱਲ੍ਹ ਸਦਾ ਰਹਿਣਗੇ,+ਪਰ ਝੂਠੀ ਜੀਭ ਸਿਰਫ਼ ਇਕ ਪਲ ਲਈ ਰਹੇਗੀ।+ ਕਹਾਉਤਾਂ 15:4 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 4 ਸ਼ਾਂਤ ਜ਼ਬਾਨ* ਜੀਵਨ ਦਾ ਦਰਖ਼ਤ ਹੈ,+ਪਰ ਟੇਢੀ ਜ਼ਬਾਨ ਨਿਰਾਸ਼ ਕਰਦੀ ਹੈ।* 1 ਪਤਰਸ 2:1 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 2 ਇਸ ਲਈ ਤੁਸੀਂ ਹਰ ਤਰ੍ਹਾਂ ਦੀ ਬੁਰਾਈ, ਧੋਖੇਬਾਜ਼ੀ, ਪਖੰਡ, ਈਰਖਾ ਅਤੇ ਚੁਗ਼ਲੀਆਂ ਕਰਨੀਆਂ ਛੱਡ ਦਿਓ।+