ਅਸਤਰ 5:11 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 11 ਹਾਮਾਨ ਉਨ੍ਹਾਂ ਸਾਮ੍ਹਣੇ ਸ਼ੇਖ਼ੀਆਂ ਮਾਰਨ ਲੱਗਾ ਕਿ ਉਹ ਧਨ-ਦੌਲਤ ਨਾਲ ਮਾਲਾਮਾਲ ਸੀ, ਉਸ ਦੇ ਬਹੁਤ ਪੁੱਤਰ ਸਨ+ ਅਤੇ ਰਾਜੇ ਨੇ ਉਸ ਨੂੰ ਤਰੱਕੀ ਦੇ ਕੇ ਆਪਣੇ ਮੰਤਰੀਆਂ ਅਤੇ ਅਧਿਕਾਰੀਆਂ ਨਾਲੋਂ ਉੱਚਾ ਰੁਤਬਾ ਦਿੱਤਾ ਸੀ।+ ਅੱਯੂਬ 21:7 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 7 ਇੱਦਾਂ ਕਿਉਂ ਹੁੰਦਾ ਹੈ ਕਿ ਦੁਸ਼ਟ ਜੀਉਂਦੇ ਰਹਿੰਦੇ,+ਲੰਬੀ ਉਮਰ ਭੋਗਦੇ ਤੇ ਦੌਲਤਮੰਦ* ਬਣ ਜਾਂਦੇ ਹਨ?+
11 ਹਾਮਾਨ ਉਨ੍ਹਾਂ ਸਾਮ੍ਹਣੇ ਸ਼ੇਖ਼ੀਆਂ ਮਾਰਨ ਲੱਗਾ ਕਿ ਉਹ ਧਨ-ਦੌਲਤ ਨਾਲ ਮਾਲਾਮਾਲ ਸੀ, ਉਸ ਦੇ ਬਹੁਤ ਪੁੱਤਰ ਸਨ+ ਅਤੇ ਰਾਜੇ ਨੇ ਉਸ ਨੂੰ ਤਰੱਕੀ ਦੇ ਕੇ ਆਪਣੇ ਮੰਤਰੀਆਂ ਅਤੇ ਅਧਿਕਾਰੀਆਂ ਨਾਲੋਂ ਉੱਚਾ ਰੁਤਬਾ ਦਿੱਤਾ ਸੀ।+