ਵਾਚਟਾਵਰ ਆਨ-ਲਾਈਨ ਲਾਇਬ੍ਰੇਰੀ
ਵਾਚਟਾਵਰ
ਆਨ-ਲਾਈਨ ਲਾਇਬ੍ਰੇਰੀ
ਪੰਜਾਬੀ
  • ਬਾਈਬਲ
  • ਪ੍ਰਕਾਸ਼ਨ
  • ਸਭਾਵਾਂ
  • ਕਹਾਉਤਾਂ 3:11
    ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
    • 11 ਹੇ ਮੇਰੇ ਪੁੱਤਰ, ਯਹੋਵਾਹ ਦੇ ਅਨੁਸ਼ਾਸਨ ਨੂੰ ਨਾ ਠੁਕਰਾ+

      ਅਤੇ ਉਸ ਦੀ ਤਾੜਨਾ ਤੋਂ ਘਿਰਣਾ ਨਾ ਕਰ+

  • ਕਹਾਉਤਾਂ 4:13
    ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
    • 13 ਅਨੁਸ਼ਾਸਨ ਨੂੰ ਫੜੀ ਰੱਖ; ਇਸ ਨੂੰ ਜਾਣ ਨਾ ਦੇਈਂ।+

      ਇਸ ਨੂੰ ਸਾਂਭ ਕੇ ਰੱਖੀਂ ਕਿਉਂਕਿ ਇਹ ਤੇਰੀ ਜ਼ਿੰਦਗੀ ਦਾ ਸਵਾਲ ਹੈ।+

  • ਇਬਰਾਨੀਆਂ 12:7
    ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
    • 7 ਤੁਸੀਂ ਸਭ ਕੁਝ ਸਹਿੰਦੇ ਰਹੋ ਕਿਉਂਕਿ ਇਸ ਤਰ੍ਹਾਂ ਤੁਹਾਨੂੰ ਅਨੁਸ਼ਾਸਨ* ਮਿਲਦਾ ਹੈ। ਪਰਮੇਸ਼ੁਰ ਤੁਹਾਨੂੰ ਪੁੱਤਰ ਸਮਝ ਕੇ ਅਨੁਸ਼ਾਸਨ ਦਿੰਦਾ ਹੈ।+ ਕਿਹੜਾ ਪੁੱਤਰ ਹੈ ਜਿਸ ਨੂੰ ਉਸ ਦਾ ਪਿਤਾ ਅਨੁਸ਼ਾਸਨ ਨਹੀਂ ਦਿੰਦਾ?+

  • ਇਬਰਾਨੀਆਂ 12:9
    ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
    • 9 ਇਸ ਤੋਂ ਇਲਾਵਾ, ਸਾਡੇ ਇਨਸਾਨੀ ਪਿਤਾ ਸਾਨੂੰ ਅਨੁਸ਼ਾਸਨ ਦਿੰਦੇ ਹੁੰਦੇ ਸਨ ਅਤੇ ਅਸੀਂ ਉਨ੍ਹਾਂ ਦਾ ਆਦਰ ਕਰਦੇ ਸੀ। ਤਾਂ ਫਿਰ, ਜਿਹੜਾ ਪਿਤਾ ਸਾਨੂੰ ਪਵਿੱਤਰ ਸ਼ਕਤੀ ਰਾਹੀਂ ਸੇਧ ਦਿੰਦਾ ਹੈ, ਕੀ ਸਾਨੂੰ ਉਸ ਦੇ ਹੋਰ ਵੀ ਅਧੀਨ ਨਹੀਂ ਰਹਿਣਾ ਚਾਹੀਦਾ ਤਾਂਕਿ ਅਸੀਂ ਜੀਉਂਦੇ ਰਹੀਏ?+

ਪੰਜਾਬੀ ਪ੍ਰਕਾਸ਼ਨ (1987-2025)
ਲਾਗ-ਆਊਟ
ਲਾਗ-ਇਨ
  • ਪੰਜਾਬੀ
  • ਲਿੰਕ ਭੇਜੋ
  • ਮਰਜ਼ੀ ਮੁਤਾਬਕ ਬਦਲੋ
  • Copyright © 2025 Watch Tower Bible and Tract Society of Pennsylvania
  • ਵਰਤੋਂ ਦੀਆਂ ਸ਼ਰਤਾਂ
  • ਪ੍ਰਾਈਵੇਸੀ ਪਾਲਸੀ
  • ਪ੍ਰਾਈਵੇਸੀ ਸੈਟਿੰਗ
  • JW.ORG
  • ਲਾਗ-ਇਨ
ਲਿੰਕ ਭੇਜੋ