ਜ਼ਬੂਰ 119:163 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 163 ਮੈਨੂੰ ਝੂਠ ਨਾਲ ਨਫ਼ਰਤ, ਹਾਂ, ਸਖ਼ਤ ਨਫ਼ਰਤ ਹੈ,+ਪਰ ਮੈਨੂੰ ਤੇਰੇ ਕਾਨੂੰਨ ਨਾਲ ਪਿਆਰ ਹੈ।+ ਕਹਾਉਤਾਂ 8:13 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 13 ਯਹੋਵਾਹ ਦਾ ਡਰ ਰੱਖਣ ਦਾ ਮਤਲਬ ਹੈ ਬੁਰਾਈ ਨਾਲ ਨਫ਼ਰਤ ਕਰਨੀ।+ ਖ਼ੁਦ ਨੂੰ ਉੱਚਾ ਚੁੱਕਣ, ਘਮੰਡ,+ ਬੁਰੇ ਰਾਹ ਅਤੇ ਖੋਟੀਆਂ ਗੱਲਾਂ ਤੋਂ ਮੈਨੂੰ ਨਫ਼ਰਤ ਹੈ।+ ਅਫ਼ਸੀਆਂ 4:25 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 25 ਇਸ ਲਈ ਹੁਣ ਜਦ ਤੁਸੀਂ ਛਲ-ਕਪਟ ਕਰਨਾ ਛੱਡ ਦਿੱਤਾ ਹੈ, ਤਾਂ ਤੁਸੀਂ ਸਾਰੇ ਇਕ-ਦੂਜੇ ਨਾਲ ਸੱਚ ਬੋਲੋ+ ਕਿਉਂਕਿ ਅਸੀਂ ਇੱਕੋ ਸਰੀਰ ਦੇ ਅੰਗ ਹਾਂ।+
13 ਯਹੋਵਾਹ ਦਾ ਡਰ ਰੱਖਣ ਦਾ ਮਤਲਬ ਹੈ ਬੁਰਾਈ ਨਾਲ ਨਫ਼ਰਤ ਕਰਨੀ।+ ਖ਼ੁਦ ਨੂੰ ਉੱਚਾ ਚੁੱਕਣ, ਘਮੰਡ,+ ਬੁਰੇ ਰਾਹ ਅਤੇ ਖੋਟੀਆਂ ਗੱਲਾਂ ਤੋਂ ਮੈਨੂੰ ਨਫ਼ਰਤ ਹੈ।+
25 ਇਸ ਲਈ ਹੁਣ ਜਦ ਤੁਸੀਂ ਛਲ-ਕਪਟ ਕਰਨਾ ਛੱਡ ਦਿੱਤਾ ਹੈ, ਤਾਂ ਤੁਸੀਂ ਸਾਰੇ ਇਕ-ਦੂਜੇ ਨਾਲ ਸੱਚ ਬੋਲੋ+ ਕਿਉਂਕਿ ਅਸੀਂ ਇੱਕੋ ਸਰੀਰ ਦੇ ਅੰਗ ਹਾਂ।+