ਲੇਵੀਆਂ 19:17 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 17 “‘ਤੁਸੀਂ ਆਪਣੇ ਦਿਲ ਵਿਚ ਆਪਣੇ ਭਰਾ ਲਈ ਨਫ਼ਰਤ ਨਾ ਪਾਲ਼ੋ।+ ਤੁਸੀਂ ਆਪਣੇ ਗੁਆਂਢੀ ਨੂੰ ਜ਼ਰੂਰ ਤਾੜਨਾ ਦਿਓ+ ਤਾਂਕਿ ਤੁਸੀਂ ਉਸ ਵਾਂਗ ਪਾਪ ਦੇ ਦੋਸ਼ੀ ਨਾ ਬਣੋ। ਮੱਤੀ 18:15 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 15 “ਨਾਲੇ ਜੇ ਤੇਰਾ ਭਰਾ ਪਾਪ ਕਰੇ, ਤਾਂ ਤੂੰ ਇਕੱਲਾ ਜਾ ਕੇ ਉਸ ਨੂੰ ਉਸ ਦੀ ਗ਼ਲਤੀ ਦੱਸ।*+ ਜੇ ਉਹ ਤੇਰੀ ਗੱਲ ਸੁਣਦਾ ਹੈ, ਤਾਂ ਤੂੰ ਆਪਣੇ ਭਰਾ ਨੂੰ ਸਹੀ ਰਾਹ ʼਤੇ ਮੋੜ ਲਿਆਂਦਾ ਹੈ।+
17 “‘ਤੁਸੀਂ ਆਪਣੇ ਦਿਲ ਵਿਚ ਆਪਣੇ ਭਰਾ ਲਈ ਨਫ਼ਰਤ ਨਾ ਪਾਲ਼ੋ।+ ਤੁਸੀਂ ਆਪਣੇ ਗੁਆਂਢੀ ਨੂੰ ਜ਼ਰੂਰ ਤਾੜਨਾ ਦਿਓ+ ਤਾਂਕਿ ਤੁਸੀਂ ਉਸ ਵਾਂਗ ਪਾਪ ਦੇ ਦੋਸ਼ੀ ਨਾ ਬਣੋ।
15 “ਨਾਲੇ ਜੇ ਤੇਰਾ ਭਰਾ ਪਾਪ ਕਰੇ, ਤਾਂ ਤੂੰ ਇਕੱਲਾ ਜਾ ਕੇ ਉਸ ਨੂੰ ਉਸ ਦੀ ਗ਼ਲਤੀ ਦੱਸ।*+ ਜੇ ਉਹ ਤੇਰੀ ਗੱਲ ਸੁਣਦਾ ਹੈ, ਤਾਂ ਤੂੰ ਆਪਣੇ ਭਰਾ ਨੂੰ ਸਹੀ ਰਾਹ ʼਤੇ ਮੋੜ ਲਿਆਂਦਾ ਹੈ।+