-
1 ਸਮੂਏਲ 8:1-3ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
-
-
8 ਜਦ ਸਮੂਏਲ ਬੁੱਢਾ ਹੋ ਗਿਆ, ਤਾਂ ਉਸ ਨੇ ਆਪਣੇ ਪੁੱਤਰਾਂ ਨੂੰ ਇਜ਼ਰਾਈਲ ਦੇ ਨਿਆਂਕਾਰ ਠਹਿਰਾਇਆ। 2 ਉਸ ਦੇ ਜੇਠੇ ਪੁੱਤਰ ਦਾ ਨਾਂ ਯੋਏਲ ਅਤੇ ਦੂਸਰੇ ਦਾ ਨਾਂ ਅਬੀਯਾਹ ਸੀ;+ ਉਹ ਬਏਰ-ਸ਼ਬਾ ਵਿਚ ਨਿਆਂ ਕਰਦੇ ਸਨ। 3 ਪਰ ਉਸ ਦੇ ਪੁੱਤਰ ਉਸ ਦੇ ਰਾਹਾਂ ʼਤੇ ਨਹੀਂ ਚੱਲਦੇ ਸਨ; ਉਹ ਬੇਈਮਾਨੀ ਦੀ ਕਮਾਈ ਪਿੱਛੇ ਭੱਜਦੇ ਸਨ,+ ਰਿਸ਼ਵਤ ਲੈਂਦੇ ਸਨ+ ਅਤੇ ਗ਼ਲਤ ਫ਼ੈਸਲੇ ਸੁਣਾ ਕੇ ਬੇਇਨਸਾਫ਼ੀ ਕਰਦੇ ਸਨ।+
-