-
ਅੱਯੂਬ 9:12ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
-
-
12 ਜਦੋਂ ਉਹ ਕੁਝ ਖੋਂਹਦਾ ਹੈ, ਤਾਂ ਕੌਣ ਉਸ ਨੂੰ ਰੋਕ ਸਕਦਾ ਹੈ?
ਕੌਣ ਉਸ ਨੂੰ ਕਹਿ ਸਕਦਾ ਹੈ, ‘ਤੂੰ ਕੀ ਕਰ ਰਿਹਾ ਹੈਂ?’+
-
-
ਯਸਾਯਾਹ 14:27ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
-
-
ਉਸ ਦਾ ਹੱਥ ਉੱਠਿਆ ਹੋਇਆ ਹੈ,
ਕੌਣ ਇਸ ਨੂੰ ਰੋਕ ਸਕਦਾ ਹੈ?+
-