ਉਤਪਤ 3:6 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 6 ਫਿਰ ਔਰਤ ਨੇ ਦੇਖਿਆ ਕਿ ਉਸ ਦਰਖ਼ਤ ਦਾ ਫਲ ਖਾਣ ਲਈ ਚੰਗਾ ਸੀ ਅਤੇ ਉਹ ਅੱਖਾਂ ਨੂੰ ਭਾਉਂਦਾ ਸੀ, ਹਾਂ ਉਹ ਦਰਖ਼ਤ ਦੇਖਣ ਨੂੰ ਸੋਹਣਾ ਸੀ। ਇਸ ਲਈ ਉਸ ਨੇ ਉਸ ਦਾ ਫਲ ਤੋੜ ਕੇ ਖਾ ਲਿਆ।+ ਫਿਰ ਜਦੋਂ ਉਸ ਦਾ ਪਤੀ ਉਸ ਦੇ ਨਾਲ ਸੀ, ਤਾਂ ਉਸ ਨੇ ਆਪਣੇ ਪਤੀ ਨੂੰ ਦਿੱਤਾ ਅਤੇ ਉਸ ਨੇ ਵੀ ਖਾ ਲਿਆ।+ ਉਤਪਤ 6:12 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 12 ਜੀ ਹਾਂ, ਪਰਮੇਸ਼ੁਰ ਨੇ ਦੇਖਿਆ ਕਿ ਦੁਨੀਆਂ ਵਿਗੜੀ ਹੋਈ ਸੀ;+ ਧਰਤੀ ਉੱਤੇ ਸਾਰੇ ਲੋਕ ਬੁਰਾਈ ਦੇ ਰਾਹ ʼਤੇ ਚੱਲ ਰਹੇ ਸਨ।+ ਬਿਵਸਥਾ ਸਾਰ 32:5 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 5 ਪਰ ਤੁਸੀਂ ਹੋ ਜਿਨ੍ਹਾਂ ਨੇ ਦੁਸ਼ਟ ਕੰਮ ਕੀਤੇ।+ ਤੁਸੀਂ ਉਸ ਦੇ ਬੱਚੇ ਨਹੀਂ ਹੋ, ਖੋਟ ਤੁਹਾਡੇ ਵਿਚ ਹੈ।+ ਤੁਸੀਂ ਧੋਖੇਬਾਜ਼ ਤੇ ਵਿਗੜੀ ਹੋਈ ਪੀੜ੍ਹੀ ਹੋ!+
6 ਫਿਰ ਔਰਤ ਨੇ ਦੇਖਿਆ ਕਿ ਉਸ ਦਰਖ਼ਤ ਦਾ ਫਲ ਖਾਣ ਲਈ ਚੰਗਾ ਸੀ ਅਤੇ ਉਹ ਅੱਖਾਂ ਨੂੰ ਭਾਉਂਦਾ ਸੀ, ਹਾਂ ਉਹ ਦਰਖ਼ਤ ਦੇਖਣ ਨੂੰ ਸੋਹਣਾ ਸੀ। ਇਸ ਲਈ ਉਸ ਨੇ ਉਸ ਦਾ ਫਲ ਤੋੜ ਕੇ ਖਾ ਲਿਆ।+ ਫਿਰ ਜਦੋਂ ਉਸ ਦਾ ਪਤੀ ਉਸ ਦੇ ਨਾਲ ਸੀ, ਤਾਂ ਉਸ ਨੇ ਆਪਣੇ ਪਤੀ ਨੂੰ ਦਿੱਤਾ ਅਤੇ ਉਸ ਨੇ ਵੀ ਖਾ ਲਿਆ।+
12 ਜੀ ਹਾਂ, ਪਰਮੇਸ਼ੁਰ ਨੇ ਦੇਖਿਆ ਕਿ ਦੁਨੀਆਂ ਵਿਗੜੀ ਹੋਈ ਸੀ;+ ਧਰਤੀ ਉੱਤੇ ਸਾਰੇ ਲੋਕ ਬੁਰਾਈ ਦੇ ਰਾਹ ʼਤੇ ਚੱਲ ਰਹੇ ਸਨ।+
5 ਪਰ ਤੁਸੀਂ ਹੋ ਜਿਨ੍ਹਾਂ ਨੇ ਦੁਸ਼ਟ ਕੰਮ ਕੀਤੇ।+ ਤੁਸੀਂ ਉਸ ਦੇ ਬੱਚੇ ਨਹੀਂ ਹੋ, ਖੋਟ ਤੁਹਾਡੇ ਵਿਚ ਹੈ।+ ਤੁਸੀਂ ਧੋਖੇਬਾਜ਼ ਤੇ ਵਿਗੜੀ ਹੋਈ ਪੀੜ੍ਹੀ ਹੋ!+