ਵਾਚਟਾਵਰ ਆਨ-ਲਾਈਨ ਲਾਇਬ੍ਰੇਰੀ
ਵਾਚਟਾਵਰ
ਆਨ-ਲਾਈਨ ਲਾਇਬ੍ਰੇਰੀ
ਪੰਜਾਬੀ
  • ਬਾਈਬਲ
  • ਪ੍ਰਕਾਸ਼ਨ
  • ਸਭਾਵਾਂ
  • ਯਸਾਯਾਹ 43:10
    ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
    • 10 “ਤੁਸੀਂ ਮੇਰੇ ਗਵਾਹ ਹੋ,”+ ਯਹੋਵਾਹ ਐਲਾਨ ਕਰਦਾ ਹੈ,

      “ਹਾਂ, ਮੇਰਾ ਸੇਵਕ ਜਿਸ ਨੂੰ ਮੈਂ ਚੁਣਿਆ ਹੈ+

      ਤਾਂਕਿ ਤੁਸੀਂ ਜਾਣੋ ਅਤੇ ਮੇਰੇ ʼਤੇ ਨਿਹਚਾ ਕਰੋ*

      ਅਤੇ ਸਮਝੋ ਕਿ ਮੈਂ ਉਹੀ ਹਾਂ।+

      ਮੇਰੇ ਤੋਂ ਪਹਿਲਾਂ ਕੋਈ ਪਰਮੇਸ਼ੁਰ ਨਹੀਂ ਸਾਜਿਆ ਗਿਆ

      ਅਤੇ ਨਾ ਹੀ ਮੇਰੇ ਤੋਂ ਬਾਅਦ ਕੋਈ ਹੋਇਆ।+

  • ਯਸਾਯਾਹ 44:6
    ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
    •  6 ਯਹੋਵਾਹ, ਇਜ਼ਰਾਈਲ ਦਾ ਰਾਜਾ+ ਤੇ ਉਸ ਦਾ ਛੁਡਾਉਣ ਵਾਲਾ,+

      ਸੈਨਾਵਾਂ ਦਾ ਯਹੋਵਾਹ, ਇਹ ਕਹਿੰਦਾ ਹੈ:

      ‘ਮੈਂ ਹੀ ਪਹਿਲਾ ਅਤੇ ਮੈਂ ਹੀ ਆਖ਼ਰੀ ਹਾਂ।+

      ਮੇਰੇ ਤੋਂ ਸਿਵਾਇ ਹੋਰ ਕੋਈ ਪਰਮੇਸ਼ੁਰ ਨਹੀਂ।+

  • ਯਸਾਯਾਹ 48:12
    ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
    • 12 ਹੇ ਯਾਕੂਬ ਅਤੇ ਹੇ ਇਜ਼ਰਾਈਲ ਜਿਸ ਨੂੰ ਮੈਂ ਸੱਦਿਆ ਹੈ, ਮੇਰੀ ਸੁਣ।

      ਮੈਂ ਉਹੀ ਹਾਂ।+ ਮੈਂ ਪਹਿਲਾ ਹਾਂ; ਮੈਂ ਹੀ ਆਖ਼ਰੀ ਹਾਂ।+

  • ਪ੍ਰਕਾਸ਼ ਦੀ ਕਿਤਾਬ 1:8
    ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
    • 8 “ਮੈਂ ਹੀ ‘ਸ਼ੁਰੂਆਤ ਅਤੇ ਅੰਤ’* ਹਾਂ,”+ ਯਹੋਵਾਹ* ਪਰਮੇਸ਼ੁਰ ਕਹਿੰਦਾ ਹੈ, “ਜੋ ਸੀ ਅਤੇ ਜੋ ਹੈ ਅਤੇ ਜੋ ਆ ਰਿਹਾ ਹੈ ਅਤੇ ਜੋ ਸਰਬਸ਼ਕਤੀਮਾਨ ਹੈ।”+

ਪੰਜਾਬੀ ਪ੍ਰਕਾਸ਼ਨ (1987-2025)
ਲਾਗ-ਆਊਟ
ਲਾਗ-ਇਨ
  • ਪੰਜਾਬੀ
  • ਲਿੰਕ ਭੇਜੋ
  • ਮਰਜ਼ੀ ਮੁਤਾਬਕ ਬਦਲੋ
  • Copyright © 2025 Watch Tower Bible and Tract Society of Pennsylvania
  • ਵਰਤੋਂ ਦੀਆਂ ਸ਼ਰਤਾਂ
  • ਪ੍ਰਾਈਵੇਸੀ ਪਾਲਸੀ
  • ਪ੍ਰਾਈਵੇਸੀ ਸੈਟਿੰਗ
  • JW.ORG
  • ਲਾਗ-ਇਨ
ਲਿੰਕ ਭੇਜੋ