ਯਸਾਯਾਹ 44:12 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 12 ਲੁਹਾਰ ਆਪਣੇ ਔਜ਼ਾਰ* ਨਾਲ ਲੋਹਾ ਅੰਗਿਆਰਿਆਂ ਉੱਤੇ ਰੱਖਦਾ ਹੈ। ਉਹ ਹਥੌੜੇ ਨਾਲ ਇਸ ਨੂੰ ਆਕਾਰ ਦਿੰਦਾ ਹੈ,ਉਹ ਆਪਣੀ ਤਾਕਤਵਰ ਬਾਂਹ ਨਾਲ ਇਸ ਨੂੰ ਘੜਦਾ ਹੈ।+ ਫਿਰ ਉਸ ਨੂੰ ਭੁੱਖ ਲੱਗਦੀ ਹੈ ਤੇ ਉਸ ਵਿਚ ਤਾਕਤ ਨਹੀਂ ਰਹਿੰਦੀ;ਉਹ ਪਾਣੀ ਵੀ ਨਹੀਂ ਪੀਂਦਾ ਤੇ ਥੱਕ ਜਾਂਦਾ ਹੈ। ਯਸਾਯਾਹ 46:6 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 6 ਅਜਿਹੇ ਲੋਕ ਵੀ ਹਨ ਜਿਹੜੇ ਆਪਣੀ ਥੈਲੀ ਵਿੱਚੋਂ ਸੋਨਾ ਕੱਢ-ਕੱਢ ਦਿੰਦੇ ਹਨ;ਉਹ ਤੱਕੜੀ ਵਿਚ ਚਾਂਦੀ ਤੋਲਦੇ ਹਨ। ਉਹ ਸੁਨਿਆਰੇ ਨੂੰ ਮਜ਼ਦੂਰੀ ਉੱਤੇ ਰੱਖਦੇ ਹਨ ਤੇ ਉਹ ਉਸ ਦਾ ਇਕ ਦੇਵਤਾ ਬਣਾਉਂਦਾ ਹੈ।+ ਫਿਰ ਉਹ ਇਸ ਅੱਗੇ ਮੱਥਾ ਟੇਕਦੇ ਹਨ, ਹਾਂ, ਇਸ ਨੂੰ ਪੂਜਦੇ ਹਨ।*+
12 ਲੁਹਾਰ ਆਪਣੇ ਔਜ਼ਾਰ* ਨਾਲ ਲੋਹਾ ਅੰਗਿਆਰਿਆਂ ਉੱਤੇ ਰੱਖਦਾ ਹੈ। ਉਹ ਹਥੌੜੇ ਨਾਲ ਇਸ ਨੂੰ ਆਕਾਰ ਦਿੰਦਾ ਹੈ,ਉਹ ਆਪਣੀ ਤਾਕਤਵਰ ਬਾਂਹ ਨਾਲ ਇਸ ਨੂੰ ਘੜਦਾ ਹੈ।+ ਫਿਰ ਉਸ ਨੂੰ ਭੁੱਖ ਲੱਗਦੀ ਹੈ ਤੇ ਉਸ ਵਿਚ ਤਾਕਤ ਨਹੀਂ ਰਹਿੰਦੀ;ਉਹ ਪਾਣੀ ਵੀ ਨਹੀਂ ਪੀਂਦਾ ਤੇ ਥੱਕ ਜਾਂਦਾ ਹੈ।
6 ਅਜਿਹੇ ਲੋਕ ਵੀ ਹਨ ਜਿਹੜੇ ਆਪਣੀ ਥੈਲੀ ਵਿੱਚੋਂ ਸੋਨਾ ਕੱਢ-ਕੱਢ ਦਿੰਦੇ ਹਨ;ਉਹ ਤੱਕੜੀ ਵਿਚ ਚਾਂਦੀ ਤੋਲਦੇ ਹਨ। ਉਹ ਸੁਨਿਆਰੇ ਨੂੰ ਮਜ਼ਦੂਰੀ ਉੱਤੇ ਰੱਖਦੇ ਹਨ ਤੇ ਉਹ ਉਸ ਦਾ ਇਕ ਦੇਵਤਾ ਬਣਾਉਂਦਾ ਹੈ।+ ਫਿਰ ਉਹ ਇਸ ਅੱਗੇ ਮੱਥਾ ਟੇਕਦੇ ਹਨ, ਹਾਂ, ਇਸ ਨੂੰ ਪੂਜਦੇ ਹਨ।*+