ਜ਼ਬੂਰ 100:3 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 3 ਕਬੂਲ ਕਰੋ ਕਿ ਯਹੋਵਾਹ ਹੀ ਪਰਮੇਸ਼ੁਰ ਹੈ।+ ਉਸ ਨੇ ਹੀ ਸਾਨੂੰ ਬਣਾਇਆ ਅਤੇ ਅਸੀਂ ਉਸ ਦੇ ਹਾਂ।*+ ਅਸੀਂ ਉਸ ਦੀ ਪਰਜਾ ਅਤੇ ਚਰਾਂਦ ਦੀਆਂ ਭੇਡਾਂ ਹਾਂ।+ ਯਸਾਯਾਹ 43:15 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 15 ਮੈਂ ਯਹੋਵਾਹ ਹਾਂ, ਤੁਹਾਡਾ ਪਵਿੱਤਰ ਪਰਮੇਸ਼ੁਰ,+ ਇਜ਼ਰਾਈਲ ਦਾ ਸਿਰਜਣਹਾਰ,+ ਤੁਹਾਡਾ ਰਾਜਾ।”+ ਯਸਾਯਾਹ 44:2 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 2 ਯਹੋਵਾਹ, ਜਿਸ ਨੇ ਤੈਨੂੰ ਬਣਾਇਆ ਤੇ ਤੈਨੂੰ ਰਚਿਆ,+ਜਿਸ ਨੇ ਕੁੱਖ ਵਿਚ ਹੁੰਦਿਆਂ ਤੋਂ* ਹੀ ਤੇਰੀ ਮਦਦ ਕੀਤੀ,ਉਹ ਇਹ ਕਹਿੰਦਾ ਹੈ: ‘ਹੇ ਮੇਰੇ ਸੇਵਕ ਯਾਕੂਬ,ਹੇ ਯਸ਼ੁਰੂਨ,*+ ਜਿਸ ਨੂੰ ਮੈਂ ਚੁਣਿਆ ਹੈ, ਨਾ ਡਰ।+ ਯਸਾਯਾਹ 44:21 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 21 “ਹੇ ਯਾਕੂਬ ਅਤੇ ਹੇ ਇਜ਼ਰਾਈਲ, ਇਹ ਗੱਲਾਂ ਯਾਦ ਰੱਖੀਂਕਿਉਂਕਿ ਤੂੰ ਮੇਰਾ ਸੇਵਕ ਹੈਂ। ਮੈਂ ਤੈਨੂੰ ਰਚਿਆ ਹੈ ਅਤੇ ਤੂੰ ਮੇਰਾ ਸੇਵਕ ਹੈਂ।+ ਹੇ ਇਜ਼ਰਾਈਲ, ਮੈਂ ਤੈਨੂੰ ਭੁੱਲਾਂਗਾ ਨਹੀਂ।+
3 ਕਬੂਲ ਕਰੋ ਕਿ ਯਹੋਵਾਹ ਹੀ ਪਰਮੇਸ਼ੁਰ ਹੈ।+ ਉਸ ਨੇ ਹੀ ਸਾਨੂੰ ਬਣਾਇਆ ਅਤੇ ਅਸੀਂ ਉਸ ਦੇ ਹਾਂ।*+ ਅਸੀਂ ਉਸ ਦੀ ਪਰਜਾ ਅਤੇ ਚਰਾਂਦ ਦੀਆਂ ਭੇਡਾਂ ਹਾਂ।+
2 ਯਹੋਵਾਹ, ਜਿਸ ਨੇ ਤੈਨੂੰ ਬਣਾਇਆ ਤੇ ਤੈਨੂੰ ਰਚਿਆ,+ਜਿਸ ਨੇ ਕੁੱਖ ਵਿਚ ਹੁੰਦਿਆਂ ਤੋਂ* ਹੀ ਤੇਰੀ ਮਦਦ ਕੀਤੀ,ਉਹ ਇਹ ਕਹਿੰਦਾ ਹੈ: ‘ਹੇ ਮੇਰੇ ਸੇਵਕ ਯਾਕੂਬ,ਹੇ ਯਸ਼ੁਰੂਨ,*+ ਜਿਸ ਨੂੰ ਮੈਂ ਚੁਣਿਆ ਹੈ, ਨਾ ਡਰ।+
21 “ਹੇ ਯਾਕੂਬ ਅਤੇ ਹੇ ਇਜ਼ਰਾਈਲ, ਇਹ ਗੱਲਾਂ ਯਾਦ ਰੱਖੀਂਕਿਉਂਕਿ ਤੂੰ ਮੇਰਾ ਸੇਵਕ ਹੈਂ। ਮੈਂ ਤੈਨੂੰ ਰਚਿਆ ਹੈ ਅਤੇ ਤੂੰ ਮੇਰਾ ਸੇਵਕ ਹੈਂ।+ ਹੇ ਇਜ਼ਰਾਈਲ, ਮੈਂ ਤੈਨੂੰ ਭੁੱਲਾਂਗਾ ਨਹੀਂ।+