ਜ਼ਬੂਰ 112:4 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 4 ਉਹ ਨੇਕ ਲੋਕਾਂ ਲਈ ਹਨੇਰੇ ਵਿਚ ਚਾਨਣ ਵਾਂਗ ਚਮਕਦਾ ਹੈ।+ ח [ਹੇਥ] ਉਹ ਰਹਿਮਦਿਲ,* ਦਇਆਵਾਨ+ ਤੇ ਧਰਮੀ ਹੈ। ਯਸਾਯਾਹ 9:2 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 2 ਹਨੇਰੇ ਵਿਚ ਚੱਲਣ ਵਾਲੇ ਲੋਕਾਂ ਨੇਵੱਡਾ ਚਾਨਣ ਦੇਖਿਆ ਹੈ। ਜਿਹੜੇ ਘੁੱਪ ਹਨੇਰੇ ਦੇ ਦੇਸ਼ ਵਿਚ ਵੱਸਦੇ ਸਨ,ਉਨ੍ਹਾਂ ਉੱਤੇ ਚਾਨਣ ਚਮਕਿਆ ਹੈ।+ ਲੂਕਾ 1:68 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 68 “ਇਜ਼ਰਾਈਲ ਦੇ ਪਰਮੇਸ਼ੁਰ ਯਹੋਵਾਹ* ਦੀ ਮਹਿਮਾ ਹੋਵੇ+ ਕਿਉਂਕਿ ਉਸ ਨੇ ਆਪਣੇ ਲੋਕਾਂ ਨੂੰ ਬਚਾਉਣ ਲਈ ਉਨ੍ਹਾਂ ਵੱਲ ਧਿਆਨ ਦਿੱਤਾ ਹੈ।+ ਲੂਕਾ 1:79 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 79 ਤਾਂਕਿ ਹਨੇਰੇ ਵਿਚ ਅਤੇ ਮੌਤ ਦੇ ਸਾਏ ਹੇਠ ਬੈਠੇ ਲੋਕਾਂ ਉੱਤੇ ਚਾਨਣ ਹੋਵੇ।+ ਇਹ ਚਾਨਣ ਸਾਨੂੰ ਦਿਖਾਵੇਗਾ ਕਿ ਸ਼ਾਂਤੀ ਪਾਉਣ ਲਈ ਸਾਨੂੰ ਕੀ ਕਰਨ ਦੀ ਲੋੜ ਹੈ।”
2 ਹਨੇਰੇ ਵਿਚ ਚੱਲਣ ਵਾਲੇ ਲੋਕਾਂ ਨੇਵੱਡਾ ਚਾਨਣ ਦੇਖਿਆ ਹੈ। ਜਿਹੜੇ ਘੁੱਪ ਹਨੇਰੇ ਦੇ ਦੇਸ਼ ਵਿਚ ਵੱਸਦੇ ਸਨ,ਉਨ੍ਹਾਂ ਉੱਤੇ ਚਾਨਣ ਚਮਕਿਆ ਹੈ।+
68 “ਇਜ਼ਰਾਈਲ ਦੇ ਪਰਮੇਸ਼ੁਰ ਯਹੋਵਾਹ* ਦੀ ਮਹਿਮਾ ਹੋਵੇ+ ਕਿਉਂਕਿ ਉਸ ਨੇ ਆਪਣੇ ਲੋਕਾਂ ਨੂੰ ਬਚਾਉਣ ਲਈ ਉਨ੍ਹਾਂ ਵੱਲ ਧਿਆਨ ਦਿੱਤਾ ਹੈ।+
79 ਤਾਂਕਿ ਹਨੇਰੇ ਵਿਚ ਅਤੇ ਮੌਤ ਦੇ ਸਾਏ ਹੇਠ ਬੈਠੇ ਲੋਕਾਂ ਉੱਤੇ ਚਾਨਣ ਹੋਵੇ।+ ਇਹ ਚਾਨਣ ਸਾਨੂੰ ਦਿਖਾਵੇਗਾ ਕਿ ਸ਼ਾਂਤੀ ਪਾਉਣ ਲਈ ਸਾਨੂੰ ਕੀ ਕਰਨ ਦੀ ਲੋੜ ਹੈ।”