5 ਨਾ ਡਰ ਕਿਉਂਕਿ ਮੈਂ ਤੇਰੇ ਨਾਲ ਹਾਂ।+
ਮੈਂ ਤੇਰੀ ਸੰਤਾਨ ਨੂੰ ਪੂਰਬ ਤੋਂ ਲੈ ਆਵਾਂਗਾ
ਅਤੇ ਤੈਨੂੰ ਪੱਛਮ ਤੋਂ ਇਕੱਠਾ ਕਰਾਂਗਾ।+
6 ਮੈਂ ਉੱਤਰ ਨੂੰ ਕਹਾਂਗਾ, ‘ਉਨ੍ਹਾਂ ਨੂੰ ਛੱਡ ਦੇ!’+
ਅਤੇ ਦੱਖਣ ਨੂੰ ਕਹਾਂਗਾ, ‘ਉਨ੍ਹਾਂ ਨੂੰ ਨਾ ਰੋਕ।
ਮੇਰੇ ਪੁੱਤਰਾਂ ਨੂੰ ਦੂਰੋਂ ਲੈ ਆ ਅਤੇ ਮੇਰੀਆਂ ਧੀਆਂ ਨੂੰ ਧਰਤੀ ਦੇ ਕੋਨੇ-ਕੋਨੇ ਤੋਂ,+