ਯਸਾਯਾਹ 52:2 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 2 ਹੇ ਯਰੂਸ਼ਲਮ, ਧੂੜ ਝਾੜ ਸੁੱਟ, ਉੱਠ ਅਤੇ ਉੱਪਰ ਆ ਕੇ ਬੈਠ। ਹੇ ਸੀਓਨ ਦੀਏ ਗ਼ੁਲਾਮ ਧੀਏ, ਆਪਣੀ ਗਰਦਨ ਦੇ ਬੰਧਨ ਖੋਲ੍ਹ ਦੇ।+ ਯਿਰਮਿਯਾਹ 29:10 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 10 “ਯਹੋਵਾਹ ਕਹਿੰਦਾ ਹੈ, ‘ਜਦੋਂ ਬਾਬਲ ਵਿਚ 70 ਸਾਲ ਪੂਰੇ ਹੋ ਜਾਣਗੇ, ਤਾਂ ਮੈਂ ਤੁਹਾਡੇ ਵੱਲ ਧਿਆਨ ਦਿਆਂਗਾ+ ਅਤੇ ਤੁਹਾਨੂੰ ਇਸ ਜਗ੍ਹਾ ਵਾਪਸ ਲਿਆ ਕੇ ਆਪਣਾ ਵਾਅਦਾ ਪੂਰਾ ਕਰਾਂਗਾ।’+ ਯਿਰਮਿਯਾਹ 50:34 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 34 ਪਰ ਉਨ੍ਹਾਂ ਦਾ ਛੁਡਾਉਣ ਵਾਲਾ ਤਾਕਤਵਰ ਹੈ।+ ਉਸ ਦਾ ਨਾਂ ਸੈਨਾਵਾਂ ਦਾ ਯਹੋਵਾਹ ਹੈ।+ ਉਹ ਉਨ੍ਹਾਂ ਦੇ ਮੁਕੱਦਮੇ ਦੀ ਜ਼ਰੂਰ ਪੈਰਵੀ ਕਰੇਗਾ+ਤਾਂਕਿ ਉਨ੍ਹਾਂ ਦੇ ਦੇਸ਼ ਨੂੰ ਆਰਾਮ ਮਿਲੇ+ਅਤੇ ਬਾਬਲ ਦੇ ਵਾਸੀਆਂ ਵਿਚ ਹਲਚਲ ਮਚਾਵੇ।”+ ਜ਼ਕਰਯਾਹ 9:11 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 11 ਜਿੱਥੋਂ ਤਕ ਤੇਰਾ ਸਵਾਲ ਹੈ, ਹੇ ਔਰਤ,* ਤੇਰੇ ਇਕਰਾਰ ਦੇ ਲਹੂ ਕਰਕੇ,ਮੈਂ ਤੇਰੇ ਕੈਦੀਆਂ ਨੂੰ ਸੁੱਕੇ ਟੋਏ ਵਿੱਚੋਂ ਕੱਢਾਂਗਾ।+
2 ਹੇ ਯਰੂਸ਼ਲਮ, ਧੂੜ ਝਾੜ ਸੁੱਟ, ਉੱਠ ਅਤੇ ਉੱਪਰ ਆ ਕੇ ਬੈਠ। ਹੇ ਸੀਓਨ ਦੀਏ ਗ਼ੁਲਾਮ ਧੀਏ, ਆਪਣੀ ਗਰਦਨ ਦੇ ਬੰਧਨ ਖੋਲ੍ਹ ਦੇ।+
10 “ਯਹੋਵਾਹ ਕਹਿੰਦਾ ਹੈ, ‘ਜਦੋਂ ਬਾਬਲ ਵਿਚ 70 ਸਾਲ ਪੂਰੇ ਹੋ ਜਾਣਗੇ, ਤਾਂ ਮੈਂ ਤੁਹਾਡੇ ਵੱਲ ਧਿਆਨ ਦਿਆਂਗਾ+ ਅਤੇ ਤੁਹਾਨੂੰ ਇਸ ਜਗ੍ਹਾ ਵਾਪਸ ਲਿਆ ਕੇ ਆਪਣਾ ਵਾਅਦਾ ਪੂਰਾ ਕਰਾਂਗਾ।’+
34 ਪਰ ਉਨ੍ਹਾਂ ਦਾ ਛੁਡਾਉਣ ਵਾਲਾ ਤਾਕਤਵਰ ਹੈ।+ ਉਸ ਦਾ ਨਾਂ ਸੈਨਾਵਾਂ ਦਾ ਯਹੋਵਾਹ ਹੈ।+ ਉਹ ਉਨ੍ਹਾਂ ਦੇ ਮੁਕੱਦਮੇ ਦੀ ਜ਼ਰੂਰ ਪੈਰਵੀ ਕਰੇਗਾ+ਤਾਂਕਿ ਉਨ੍ਹਾਂ ਦੇ ਦੇਸ਼ ਨੂੰ ਆਰਾਮ ਮਿਲੇ+ਅਤੇ ਬਾਬਲ ਦੇ ਵਾਸੀਆਂ ਵਿਚ ਹਲਚਲ ਮਚਾਵੇ।”+
11 ਜਿੱਥੋਂ ਤਕ ਤੇਰਾ ਸਵਾਲ ਹੈ, ਹੇ ਔਰਤ,* ਤੇਰੇ ਇਕਰਾਰ ਦੇ ਲਹੂ ਕਰਕੇ,ਮੈਂ ਤੇਰੇ ਕੈਦੀਆਂ ਨੂੰ ਸੁੱਕੇ ਟੋਏ ਵਿੱਚੋਂ ਕੱਢਾਂਗਾ।+