ਯਸਾਯਾਹ 41:14 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 14 ਹੇ ਕੀੜੇ* ਯਾਕੂਬ, ਨਾ ਡਰ,+ਹੇ ਇਜ਼ਰਾਈਲ ਦੇ ਆਦਮੀਓ, ਮੈਂ ਤੁਹਾਡੀ ਮਦਦ ਕਰਾਂਗਾ,” ਤੁਹਾਡਾ ਛੁਡਾਉਣ ਵਾਲਾ+ ਇਜ਼ਰਾਈਲ ਦਾ ਪਵਿੱਤਰ ਪਰਮੇਸ਼ੁਰ ਯਹੋਵਾਹ ਐਲਾਨ ਕਰਦਾ ਹੈ। ਪ੍ਰਕਾਸ਼ ਦੀ ਕਿਤਾਬ 18:8 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 8 ਇਸੇ ਕਰਕੇ ਇੱਕੋ ਦਿਨ ਉਸ ਉੱਤੇ ਇਹ ਆਫ਼ਤਾਂ ਆ ਪੈਣਗੀਆਂ, ਮੌਤ, ਸੋਗ ਅਤੇ ਕਾਲ਼। ਉਸ ਨੂੰ ਅੱਗ ਨਾਲ ਸਾੜ ਕੇ ਸੁਆਹ ਕਰ ਦਿੱਤਾ ਜਾਵੇਗਾ+ ਕਿਉਂਕਿ ਯਹੋਵਾਹ* ਪਰਮੇਸ਼ੁਰ ਤਾਕਤਵਰ ਹੈ ਜਿਸ ਨੇ ਉਸ ਦਾ ਨਿਆਂ ਕੀਤਾ ਹੈ।+
14 ਹੇ ਕੀੜੇ* ਯਾਕੂਬ, ਨਾ ਡਰ,+ਹੇ ਇਜ਼ਰਾਈਲ ਦੇ ਆਦਮੀਓ, ਮੈਂ ਤੁਹਾਡੀ ਮਦਦ ਕਰਾਂਗਾ,” ਤੁਹਾਡਾ ਛੁਡਾਉਣ ਵਾਲਾ+ ਇਜ਼ਰਾਈਲ ਦਾ ਪਵਿੱਤਰ ਪਰਮੇਸ਼ੁਰ ਯਹੋਵਾਹ ਐਲਾਨ ਕਰਦਾ ਹੈ।
8 ਇਸੇ ਕਰਕੇ ਇੱਕੋ ਦਿਨ ਉਸ ਉੱਤੇ ਇਹ ਆਫ਼ਤਾਂ ਆ ਪੈਣਗੀਆਂ, ਮੌਤ, ਸੋਗ ਅਤੇ ਕਾਲ਼। ਉਸ ਨੂੰ ਅੱਗ ਨਾਲ ਸਾੜ ਕੇ ਸੁਆਹ ਕਰ ਦਿੱਤਾ ਜਾਵੇਗਾ+ ਕਿਉਂਕਿ ਯਹੋਵਾਹ* ਪਰਮੇਸ਼ੁਰ ਤਾਕਤਵਰ ਹੈ ਜਿਸ ਨੇ ਉਸ ਦਾ ਨਿਆਂ ਕੀਤਾ ਹੈ।+