ਯਸਾਯਾਹ 11:1 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 11 ਯੱਸੀ ਦੇ ਮੁੱਢ ਵਿੱਚੋਂ ਇਕ ਸ਼ਾਖ਼ ਨਿਕਲੇਗੀ+ਅਤੇ ਉਸ ਦੀਆਂ ਜੜ੍ਹਾਂ ਵਿੱਚੋਂ ਫੁੱਟੀ ਇਕ ਟਾਹਣੀ+ ਫਲ ਪੈਦਾ ਕਰੇਗੀ। ਜ਼ਕਰਯਾਹ 6:12 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 12 ਅਤੇ ਉਸ ਨੂੰ ਕਹੀਂ, “‘ਸੈਨਾਵਾਂ ਦਾ ਯਹੋਵਾਹ ਇਹ ਕਹਿੰਦਾ ਹੈ: “ਇਹ ਉਹ ਆਦਮੀ ਹੈ ਜੋ ‘ਟਾਹਣੀ’ ਕਹਾਉਂਦਾ ਹੈ।+ ਉਹ ਆਪਣੀ ਥਾਂ ਤੋਂ ਪੁੰਗਰੇਗਾ ਅਤੇ ਯਹੋਵਾਹ ਦਾ ਮੰਦਰ ਬਣਾਵੇਗਾ।+
12 ਅਤੇ ਉਸ ਨੂੰ ਕਹੀਂ, “‘ਸੈਨਾਵਾਂ ਦਾ ਯਹੋਵਾਹ ਇਹ ਕਹਿੰਦਾ ਹੈ: “ਇਹ ਉਹ ਆਦਮੀ ਹੈ ਜੋ ‘ਟਾਹਣੀ’ ਕਹਾਉਂਦਾ ਹੈ।+ ਉਹ ਆਪਣੀ ਥਾਂ ਤੋਂ ਪੁੰਗਰੇਗਾ ਅਤੇ ਯਹੋਵਾਹ ਦਾ ਮੰਦਰ ਬਣਾਵੇਗਾ।+