ਪ੍ਰਕਾਸ਼ ਦੀ ਕਿਤਾਬ 21:6 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 6 ਉਸ ਨੇ ਮੈਨੂੰ ਕਿਹਾ: “ਇਹ ਗੱਲਾਂ ਪੂਰੀਆਂ ਹੋ ਗਈਆਂ ਹਨ! ਮੈਂ ‘ਐਲਫਾ ਅਤੇ ਓਮੇਗਾ’* ਹਾਂ, ਮੈਂ ਹੀ ਸ਼ੁਰੂਆਤ ਅਤੇ ਅੰਤ ਹਾਂ।+ ਜਿਹੜਾ ਵੀ ਪਿਆਸਾ ਹੈ, ਮੈਂ ਉਸ ਨੂੰ ਅੰਮ੍ਰਿਤ ਜਲ* ਦੇ ਚਸ਼ਮੇ ਦਾ ਪਾਣੀ ਮੁਫ਼ਤ* ਪਿਲਾਵਾਂਗਾ।+ ਪ੍ਰਕਾਸ਼ ਦੀ ਕਿਤਾਬ 22:17 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 17 ਪਵਿੱਤਰ ਸ਼ਕਤੀ ਅਤੇ ਲਾੜੀ+ ਲਗਾਤਾਰ ਕਹਿ ਰਹੀਆਂ ਹਨ, “ਆਓ!” ਜਿਹੜਾ ਸੁਣਦਾ ਹੈ, ਉਹ ਕਹੇ, “ਆਓ!” ਜਿਹੜਾ ਵੀ ਪਿਆਸਾ ਹੈ, ਉਹ ਆਵੇ+ ਅਤੇ ਜਿਹੜਾ ਚਾਹੁੰਦਾ ਹੈ, ਉਹ ਆ ਕੇ ਅੰਮ੍ਰਿਤ ਜਲ ਮੁਫ਼ਤ ਪੀਵੇ।+
6 ਉਸ ਨੇ ਮੈਨੂੰ ਕਿਹਾ: “ਇਹ ਗੱਲਾਂ ਪੂਰੀਆਂ ਹੋ ਗਈਆਂ ਹਨ! ਮੈਂ ‘ਐਲਫਾ ਅਤੇ ਓਮੇਗਾ’* ਹਾਂ, ਮੈਂ ਹੀ ਸ਼ੁਰੂਆਤ ਅਤੇ ਅੰਤ ਹਾਂ।+ ਜਿਹੜਾ ਵੀ ਪਿਆਸਾ ਹੈ, ਮੈਂ ਉਸ ਨੂੰ ਅੰਮ੍ਰਿਤ ਜਲ* ਦੇ ਚਸ਼ਮੇ ਦਾ ਪਾਣੀ ਮੁਫ਼ਤ* ਪਿਲਾਵਾਂਗਾ।+
17 ਪਵਿੱਤਰ ਸ਼ਕਤੀ ਅਤੇ ਲਾੜੀ+ ਲਗਾਤਾਰ ਕਹਿ ਰਹੀਆਂ ਹਨ, “ਆਓ!” ਜਿਹੜਾ ਸੁਣਦਾ ਹੈ, ਉਹ ਕਹੇ, “ਆਓ!” ਜਿਹੜਾ ਵੀ ਪਿਆਸਾ ਹੈ, ਉਹ ਆਵੇ+ ਅਤੇ ਜਿਹੜਾ ਚਾਹੁੰਦਾ ਹੈ, ਉਹ ਆ ਕੇ ਅੰਮ੍ਰਿਤ ਜਲ ਮੁਫ਼ਤ ਪੀਵੇ।+