ਜ਼ਬੂਰ 91:1 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 91 ਜਿਹੜਾ ਇਨਸਾਨ ਅੱਤ ਮਹਾਨ ਦੀ ਗੁਪਤ ਜਗ੍ਹਾ ਵਿਚ ਵੱਸਦਾ ਹੈ,+ਉਹ ਸਰਬਸ਼ਕਤੀਮਾਨ ਦੇ ਸਾਏ ਹੇਠ ਰਹੇਗਾ।+ ਜ਼ਬੂਰ 121:5-7 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 5 ਯਹੋਵਾਹ ਤੇਰੀ ਰਖਵਾਲੀ ਕਰ ਰਿਹਾ ਹੈ। ਯਹੋਵਾਹ ਸਾਏ ਵਾਂਗ ਤੇਰੇ ਸੱਜੇ ਹੱਥ ਹੈ।+ 6 ਦਿਨ ਵੇਲੇ ਸੂਰਜ ਤੇਰਾ ਕੁਝ ਨਹੀਂ ਵਿਗਾੜ ਸਕੇਗਾ+ਅਤੇ ਨਾ ਹੀ ਰਾਤ ਵੇਲੇ ਚੰਦ।+ 7 ਯਹੋਵਾਹ ਤੈਨੂੰ ਹਰ ਖ਼ਤਰੇ ਤੋਂ ਬਚਾਵੇਗਾ।+ ਉਹ ਤੇਰੀ ਜਾਨ ਦੀ ਰਾਖੀ ਕਰੇਗਾ।+ ਯਸਾਯਾਹ 49:10 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 10 ਉਹ ਨਾ ਭੁੱਖੇ ਰਹਿਣਗੇ, ਨਾ ਪਿਆਸੇ,+ਉਨ੍ਹਾਂ ਨੂੰ ਨਾ ਲੂ ਲੱਗੇਗੀ ਤੇ ਨਾ ਹੀ ਤਪਦੀ ਧੁੱਪ।+ ਕਿਉਂਕਿ ਉਨ੍ਹਾਂ ਉੱਤੇ ਤਰਸ ਕਰਨ ਵਾਲਾ ਉਨ੍ਹਾਂ ਦੀ ਅਗਵਾਈ ਕਰੇਗਾ+ਅਤੇ ਉਹ ਉਨ੍ਹਾਂ ਨੂੰ ਪਾਣੀ ਦੇ ਚਸ਼ਮਿਆਂ ਕੋਲ ਲੈ ਜਾਵੇਗਾ।+
5 ਯਹੋਵਾਹ ਤੇਰੀ ਰਖਵਾਲੀ ਕਰ ਰਿਹਾ ਹੈ। ਯਹੋਵਾਹ ਸਾਏ ਵਾਂਗ ਤੇਰੇ ਸੱਜੇ ਹੱਥ ਹੈ।+ 6 ਦਿਨ ਵੇਲੇ ਸੂਰਜ ਤੇਰਾ ਕੁਝ ਨਹੀਂ ਵਿਗਾੜ ਸਕੇਗਾ+ਅਤੇ ਨਾ ਹੀ ਰਾਤ ਵੇਲੇ ਚੰਦ।+ 7 ਯਹੋਵਾਹ ਤੈਨੂੰ ਹਰ ਖ਼ਤਰੇ ਤੋਂ ਬਚਾਵੇਗਾ।+ ਉਹ ਤੇਰੀ ਜਾਨ ਦੀ ਰਾਖੀ ਕਰੇਗਾ।+
10 ਉਹ ਨਾ ਭੁੱਖੇ ਰਹਿਣਗੇ, ਨਾ ਪਿਆਸੇ,+ਉਨ੍ਹਾਂ ਨੂੰ ਨਾ ਲੂ ਲੱਗੇਗੀ ਤੇ ਨਾ ਹੀ ਤਪਦੀ ਧੁੱਪ।+ ਕਿਉਂਕਿ ਉਨ੍ਹਾਂ ਉੱਤੇ ਤਰਸ ਕਰਨ ਵਾਲਾ ਉਨ੍ਹਾਂ ਦੀ ਅਗਵਾਈ ਕਰੇਗਾ+ਅਤੇ ਉਹ ਉਨ੍ਹਾਂ ਨੂੰ ਪਾਣੀ ਦੇ ਚਸ਼ਮਿਆਂ ਕੋਲ ਲੈ ਜਾਵੇਗਾ।+