1 ਰਾਜਿਆਂ 19:5, 6 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 5 ਫਿਰ ਉਹ ਇਕ ਝਾੜ ਥੱਲੇ ਲੰਮਾ ਪੈ ਗਿਆ ਤੇ ਸੌਂ ਗਿਆ। ਪਰ ਅਚਾਨਕ ਇਕ ਦੂਤ ਨੇ ਉਸ ਨੂੰ ਛੋਹਿਆ+ ਤੇ ਕਿਹਾ: “ਉੱਠ ਤੇ ਖਾਹ।”+ 6 ਉਸ ਨੇ ਦੇਖਿਆ ਕਿ ਉਸ ਦੇ ਸਰ੍ਹਾਣੇ ਗਰਮ ਪੱਥਰਾਂ ਉੱਤੇ ਇਕ ਰੋਟੀ ਪਈ ਸੀ ਅਤੇ ਪਾਣੀ ਦੀ ਇਕ ਸੁਰਾਹੀ ਪਈ ਸੀ। ਉਸ ਨੇ ਖਾਧਾ-ਪੀਤਾ ਤੇ ਫਿਰ ਤੋਂ ਸੌਂ ਗਿਆ। ਜ਼ਬੂਰ 34:9, 10 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 9 ਹੇ ਯਹੋਵਾਹ ਦੇ ਸਾਰੇ ਪਵਿੱਤਰ ਸੇਵਕੋ, ਉਸ ਤੋਂ ਡਰੋ,ਜਿਹੜੇ ਉਸ ਤੋਂ ਡਰਦੇ ਹਨ, ਉਨ੍ਹਾਂ ਨੂੰ ਕਿਸੇ ਚੀਜ਼ ਦੀ ਥੁੜ੍ਹ ਨਹੀਂ ਹੁੰਦੀ।+ כ [ਕਾਫ਼] 10 ਭਾਵੇਂ ਤਾਕਤਵਰ ਜਵਾਨ ਸ਼ੇਰ ਭੁੱਖੇ ਮਰਦੇ ਹਨ,ਪਰ ਯਹੋਵਾਹ ਦੀ ਭਾਲ ਕਰਨ ਵਾਲਿਆਂ ਨੂੰ ਕਿਸੇ ਵੀ ਚੰਗੀ ਚੀਜ਼ ਦੀ ਥੁੜ੍ਹ ਨਹੀਂ ਹੋਵੇਗੀ।+ ਯਸਾਯਾਹ 65:13 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 13 ਇਸ ਲਈ ਸਾਰੇ ਜਹਾਨ ਦਾ ਮਾਲਕ ਯਹੋਵਾਹ ਇਹ ਕਹਿੰਦਾ ਹੈ: “ਦੇਖੋ! ਮੇਰੇ ਸੇਵਕ ਖਾਣਗੇ, ਪਰ ਤੁਸੀਂ ਭੁੱਖੇ ਰਹੋਗੇ।+ ਦੇਖੋ! ਮੇਰੇ ਸੇਵਕ ਪੀਣਗੇ,+ ਪਰ ਤੁਸੀਂ ਪਿਆਸੇ ਰਹੋਗੇ। ਦੇਖੋ! ਮੇਰੇ ਸੇਵਕ ਜਸ਼ਨ ਮਨਾਉਣਗੇ,+ ਪਰ ਤੁਸੀਂ ਸ਼ਰਮਿੰਦਾ ਹੋਵੋਗੇ।+
5 ਫਿਰ ਉਹ ਇਕ ਝਾੜ ਥੱਲੇ ਲੰਮਾ ਪੈ ਗਿਆ ਤੇ ਸੌਂ ਗਿਆ। ਪਰ ਅਚਾਨਕ ਇਕ ਦੂਤ ਨੇ ਉਸ ਨੂੰ ਛੋਹਿਆ+ ਤੇ ਕਿਹਾ: “ਉੱਠ ਤੇ ਖਾਹ।”+ 6 ਉਸ ਨੇ ਦੇਖਿਆ ਕਿ ਉਸ ਦੇ ਸਰ੍ਹਾਣੇ ਗਰਮ ਪੱਥਰਾਂ ਉੱਤੇ ਇਕ ਰੋਟੀ ਪਈ ਸੀ ਅਤੇ ਪਾਣੀ ਦੀ ਇਕ ਸੁਰਾਹੀ ਪਈ ਸੀ। ਉਸ ਨੇ ਖਾਧਾ-ਪੀਤਾ ਤੇ ਫਿਰ ਤੋਂ ਸੌਂ ਗਿਆ।
9 ਹੇ ਯਹੋਵਾਹ ਦੇ ਸਾਰੇ ਪਵਿੱਤਰ ਸੇਵਕੋ, ਉਸ ਤੋਂ ਡਰੋ,ਜਿਹੜੇ ਉਸ ਤੋਂ ਡਰਦੇ ਹਨ, ਉਨ੍ਹਾਂ ਨੂੰ ਕਿਸੇ ਚੀਜ਼ ਦੀ ਥੁੜ੍ਹ ਨਹੀਂ ਹੁੰਦੀ।+ כ [ਕਾਫ਼] 10 ਭਾਵੇਂ ਤਾਕਤਵਰ ਜਵਾਨ ਸ਼ੇਰ ਭੁੱਖੇ ਮਰਦੇ ਹਨ,ਪਰ ਯਹੋਵਾਹ ਦੀ ਭਾਲ ਕਰਨ ਵਾਲਿਆਂ ਨੂੰ ਕਿਸੇ ਵੀ ਚੰਗੀ ਚੀਜ਼ ਦੀ ਥੁੜ੍ਹ ਨਹੀਂ ਹੋਵੇਗੀ।+
13 ਇਸ ਲਈ ਸਾਰੇ ਜਹਾਨ ਦਾ ਮਾਲਕ ਯਹੋਵਾਹ ਇਹ ਕਹਿੰਦਾ ਹੈ: “ਦੇਖੋ! ਮੇਰੇ ਸੇਵਕ ਖਾਣਗੇ, ਪਰ ਤੁਸੀਂ ਭੁੱਖੇ ਰਹੋਗੇ।+ ਦੇਖੋ! ਮੇਰੇ ਸੇਵਕ ਪੀਣਗੇ,+ ਪਰ ਤੁਸੀਂ ਪਿਆਸੇ ਰਹੋਗੇ। ਦੇਖੋ! ਮੇਰੇ ਸੇਵਕ ਜਸ਼ਨ ਮਨਾਉਣਗੇ,+ ਪਰ ਤੁਸੀਂ ਸ਼ਰਮਿੰਦਾ ਹੋਵੋਗੇ।+