ਯਸਾਯਾਹ 17:10 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 10 ਤੂੰ ਆਪਣੀ ਮੁਕਤੀ ਦੇ ਪਰਮੇਸ਼ੁਰ ਨੂੰ ਭੁਲਾ ਦਿੱਤਾ ਹੈ;+ਤੂੰ ਆਪਣੇ ਕਿਲੇ ਦੀ ਚਟਾਨ+ ਨੂੰ ਯਾਦ ਨਹੀਂ ਰੱਖਿਆ। ਇਸੇ ਕਰਕੇ ਤੂੰ ਸੋਹਣੇ-ਸੋਹਣੇ* ਪੌਦੇ ਲਗਾਉਂਦਾ ਹੈਂਅਤੇ ਇਨ੍ਹਾਂ ਵਿਚ ਓਪਰੇ* ਦੀ ਟਾਹਣੀ ਲਾਉਂਦਾ ਹੈਂ। ਹੋਸ਼ੇਆ 8:14 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 14 ਇਜ਼ਰਾਈਲ ਆਪਣੇ ਸਿਰਜਣਹਾਰ ਨੂੰ ਭੁੱਲ ਗਿਆ ਹੈ+ ਅਤੇ ਉਸ ਨੇ ਮੰਦਰ ਬਣਾਏ ਹਨ+ਅਤੇ ਯਹੂਦਾਹ ਨੇ ਬਹੁਤ ਸਾਰੇ ਕਿਲੇਬੰਦ ਸ਼ਹਿਰ ਬਣਾਏ ਹਨ।+ ਪਰ ਮੈਂ ਉਨ੍ਹਾਂ ਸ਼ਹਿਰਾਂ ʼਤੇ ਅੱਗ ਘੱਲਾਂਗਾਅਤੇ ਇਹ ਸਾਰੇ ਸ਼ਹਿਰਾਂ ਦੇ ਬੁਰਜਾਂ ਨੂੰ ਭਸਮ ਕਰ ਦੇਵੇਗੀ।”+ ਹੋਸ਼ੇਆ 13:6 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 6 ਉਨ੍ਹਾਂ ਨੇ ਆਪਣੀਆਂ ਚਰਾਂਦਾਂ ਵਿਚ ਢਿੱਡ ਭਰ ਕੇ ਖਾਧਾ,+ਉਹ ਰੱਜ ਗਏ ਅਤੇ ਉਨ੍ਹਾਂ ਦੇ ਦਿਲਾਂ ਵਿਚ ਘਮੰਡ ਪੈਦਾ ਹੋ ਗਿਆ। ਇਸ ਕਰਕੇ ਉਹ ਮੈਨੂੰ ਭੁੱਲ ਗਏ।+
10 ਤੂੰ ਆਪਣੀ ਮੁਕਤੀ ਦੇ ਪਰਮੇਸ਼ੁਰ ਨੂੰ ਭੁਲਾ ਦਿੱਤਾ ਹੈ;+ਤੂੰ ਆਪਣੇ ਕਿਲੇ ਦੀ ਚਟਾਨ+ ਨੂੰ ਯਾਦ ਨਹੀਂ ਰੱਖਿਆ। ਇਸੇ ਕਰਕੇ ਤੂੰ ਸੋਹਣੇ-ਸੋਹਣੇ* ਪੌਦੇ ਲਗਾਉਂਦਾ ਹੈਂਅਤੇ ਇਨ੍ਹਾਂ ਵਿਚ ਓਪਰੇ* ਦੀ ਟਾਹਣੀ ਲਾਉਂਦਾ ਹੈਂ।
14 ਇਜ਼ਰਾਈਲ ਆਪਣੇ ਸਿਰਜਣਹਾਰ ਨੂੰ ਭੁੱਲ ਗਿਆ ਹੈ+ ਅਤੇ ਉਸ ਨੇ ਮੰਦਰ ਬਣਾਏ ਹਨ+ਅਤੇ ਯਹੂਦਾਹ ਨੇ ਬਹੁਤ ਸਾਰੇ ਕਿਲੇਬੰਦ ਸ਼ਹਿਰ ਬਣਾਏ ਹਨ।+ ਪਰ ਮੈਂ ਉਨ੍ਹਾਂ ਸ਼ਹਿਰਾਂ ʼਤੇ ਅੱਗ ਘੱਲਾਂਗਾਅਤੇ ਇਹ ਸਾਰੇ ਸ਼ਹਿਰਾਂ ਦੇ ਬੁਰਜਾਂ ਨੂੰ ਭਸਮ ਕਰ ਦੇਵੇਗੀ।”+
6 ਉਨ੍ਹਾਂ ਨੇ ਆਪਣੀਆਂ ਚਰਾਂਦਾਂ ਵਿਚ ਢਿੱਡ ਭਰ ਕੇ ਖਾਧਾ,+ਉਹ ਰੱਜ ਗਏ ਅਤੇ ਉਨ੍ਹਾਂ ਦੇ ਦਿਲਾਂ ਵਿਚ ਘਮੰਡ ਪੈਦਾ ਹੋ ਗਿਆ। ਇਸ ਕਰਕੇ ਉਹ ਮੈਨੂੰ ਭੁੱਲ ਗਏ।+