-
ਨਹਮਯਾਹ 9:25ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
-
-
25 ਉਨ੍ਹਾਂ ਨੇ ਕਿਲੇਬੰਦ ਸ਼ਹਿਰਾਂ ਅਤੇ ਉਪਜਾਊ ਜ਼ਮੀਨ ਨੂੰ ਕਬਜ਼ੇ ਵਿਚ ਲੈ ਲਿਆ+ ਅਤੇ ਉਨ੍ਹਾਂ ਨੇ ਹਰ ਤਰ੍ਹਾਂ ਦੀਆਂ ਵਧੀਆ ਚੀਜ਼ਾਂ ਨਾਲ ਭਰੇ ਘਰਾਂ, ਪੁੱਟੇ ਹੋਏ ਖੂਹਾਂ, ਅੰਗੂਰਾਂ ਦੇ ਬਾਗ਼ਾਂ, ਜ਼ੈਤੂਨ ਦੇ ਬਾਗ਼ਾਂ ਅਤੇ ਫਲਾਂ ਨਾਲ ਲੱਦੇ ਬਹੁਤ ਸਾਰੇ ਦਰਖ਼ਤਾਂ ʼਤੇ ਕਬਜ਼ਾ ਕਰ ਲਿਆ।+ ਇਸ ਲਈ ਉਹ ਖਾ ਕੇ ਰੱਜ ਗਏ ਤੇ ਮੋਟੇ ਹੋ ਗਏ ਅਤੇ ਉਹ ਤੇਰੀ ਵੱਡੀ ਭਲਾਈ ਦੇ ਕਾਰਨ ਬਹੁਤ ਖ਼ੁਸ਼ ਸਨ।
-