ਵਾਚਟਾਵਰ ਆਨ-ਲਾਈਨ ਲਾਇਬ੍ਰੇਰੀ
ਵਾਚਟਾਵਰ
ਆਨ-ਲਾਈਨ ਲਾਇਬ੍ਰੇਰੀ
ਪੰਜਾਬੀ
  • ਬਾਈਬਲ
  • ਪ੍ਰਕਾਸ਼ਨ
  • ਸਭਾਵਾਂ
  • ਯਿਰਮਿਯਾਹ 3:8, 9
    ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
    • 8 ਜਦ ਮੈਂ ਇਹ ਦੇਖਿਆ, ਤਾਂ ਮੈਂ ਬੇਵਫ਼ਾ ਇਜ਼ਰਾਈਲ ਨੂੰ ਉਸ ਦੀ ਹਰਾਮਕਾਰੀ ਕਰਕੇ+ ਤਲਾਕਨਾਮਾ ਦੇ ਕੇ ਭੇਜ ਦਿੱਤਾ।+ ਪਰ ਇਹ ਦੇਖ ਕੇ ਉਸ ਦੀ ਧੋਖੇਬਾਜ਼ ਭੈਣ ਯਹੂਦਾਹ ਨਹੀਂ ਡਰੀ ਅਤੇ ਉਸ ਨੇ ਵੀ ਜਾ ਕੇ ਵੇਸਵਾਗਿਰੀ ਕੀਤੀ।+ 9 ਉਸ ਨੇ ਆਪਣੇ ਵੇਸਵਾ ਦੇ ਕੰਮਾਂ ਨੂੰ ਹਲਕੀ ਜਿਹੀ ਗੱਲ ਸਮਝਿਆ ਅਤੇ ਉਹ ਪੱਥਰਾਂ ਅਤੇ ਦਰਖ਼ਤਾਂ ਨਾਲ ਹਰਾਮਕਾਰੀ ਕਰ ਕੇ ਦੇਸ਼ ਨੂੰ ਭ੍ਰਿਸ਼ਟ ਕਰਦੀ ਰਹੀ।+

  • ਯਿਰਮਿਯਾਹ 5:7
    ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
    •  7 ਤਾਂ ਫਿਰ, ਮੈਂ ਤੈਨੂੰ ਕਿਵੇਂ ਮਾਫ਼ ਕਰ ਦਿਆਂ?

      ਤੇਰੇ ਪੁੱਤਰਾਂ ਨੇ ਮੈਨੂੰ ਤਿਆਗ ਦਿੱਤਾ ਹੈ

      ਅਤੇ ਉਹ ਉਸ ਈਸ਼ਵਰ ਦੀ ਸਹੁੰ ਖਾਂਦੇ ਹਨ ਜਿਹੜਾ ਹੈ ਹੀ ਨਹੀਂ।+

      ਮੈਂ ਉਨ੍ਹਾਂ ਦੀਆਂ ਜ਼ਰੂਰਤਾਂ ਪੂਰੀਆਂ ਕੀਤੀਆਂ,

      ਪਰ ਉਹ ਹਰਾਮਕਾਰੀ ਕਰਦੇ ਰਹੇ

      ਅਤੇ ਟੋਲੀਆਂ ਬਣਾ ਕੇ ਵੇਸਵਾ ਦੇ ਘਰ ਗਏ।

  • ਯਿਰਮਿਯਾਹ 13:27
    ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
    • 27 ਤੇਰੇ ਹਰਾਮਕਾਰੀ ਦੇ ਕੰਮ,+ ਤੇਰੀ ਕਾਮ-ਵਾਸ਼ਨਾ,

      ਤੇਰੀ ਘਿਣਾਉਣੀ* ਬਦਚਲਣੀ ਜ਼ਾਹਰ ਹੋ ਜਾਵੇਗੀ।

      ਮੈਂ ਪਹਾੜਾਂ ਤੇ ਮੈਦਾਨਾਂ ਵਿਚ ਤੇਰੇ ਘਿਣਾਉਣੇ ਕੰਮ ਦੇਖੇ ਹਨ।+

      ਹੇ ਯਰੂਸ਼ਲਮ, ਲਾਹਨਤ ਹੈ ਤੇਰੇ ʼਤੇ!

      ਤੂੰ ਕਦ ਤਕ ਅਸ਼ੁੱਧ ਰਹੇਂਗੀ?”+

  • ਹਿਜ਼ਕੀਏਲ 22:11
    ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
    • 11 ਤੇਰੇ ਵਿਚ ਕੋਈ ਆਪਣੇ ਗੁਆਂਢੀ ਦੀ ਪਤਨੀ ਨਾਲ ਘਿਣਾਉਣਾ ਕੰਮ ਕਰਦਾ ਹੈ,+ ਕੋਈ ਆਪਣੀ ਹੀ ਨੂੰਹ ਨਾਲ ਬਦਚਲਣੀ ਕਰਦਾ ਹੈ+ ਅਤੇ ਕੋਈ ਆਪਣੀ ਹੀ ਭੈਣ ਨਾਲ ਜ਼ਬਰਦਸਤੀ ਕਰਦਾ ਹੈ ਜੋ ਉਸ ਦੇ ਪਿਤਾ ਦੀ ਧੀ ਹੈ।+

ਪੰਜਾਬੀ ਪ੍ਰਕਾਸ਼ਨ (1987-2025)
ਲਾਗ-ਆਊਟ
ਲਾਗ-ਇਨ
  • ਪੰਜਾਬੀ
  • ਲਿੰਕ ਭੇਜੋ
  • ਮਰਜ਼ੀ ਮੁਤਾਬਕ ਬਦਲੋ
  • Copyright © 2025 Watch Tower Bible and Tract Society of Pennsylvania
  • ਵਰਤੋਂ ਦੀਆਂ ਸ਼ਰਤਾਂ
  • ਪ੍ਰਾਈਵੇਸੀ ਪਾਲਸੀ
  • ਪ੍ਰਾਈਵੇਸੀ ਸੈਟਿੰਗ
  • JW.ORG
  • ਲਾਗ-ਇਨ
ਲਿੰਕ ਭੇਜੋ