ਯਸਾਯਾਹ 49:25 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 25 ਪਰ ਯਹੋਵਾਹ ਇਹ ਕਹਿੰਦਾ ਹੈ: “ਤਾਕਤਵਰ ਦੇ ਹੱਥੋਂ ਵੀ ਬੰਦੀਆਂ ਨੂੰ ਛੁਡਾ ਲਿਆ ਜਾਵੇਗਾ+ਅਤੇ ਤਾਨਾਸ਼ਾਹ ਦੇ ਹੱਥੋਂ ਗ਼ੁਲਾਮਾਂ ਨੂੰ ਬਚਾ ਲਿਆ ਜਾਵੇਗਾ।+ ਮੈਂ ਤੇਰਾ ਵਿਰੋਧ ਕਰਨ ਵਾਲਿਆਂ ਦਾ ਵਿਰੋਧ ਕਰਾਂਗਾ+ਅਤੇ ਮੈਂ ਤੇਰੇ ਪੁੱਤਰਾਂ ਨੂੰ ਬਚਾ ਲਵਾਂਗਾ। ਯਿਰਮਿਯਾਹ 3:18 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 18 “ਉਨ੍ਹਾਂ ਦਿਨਾਂ ਵਿਚ ਯਹੂਦਾਹ ਦਾ ਘਰਾਣਾ ਅਤੇ ਇਜ਼ਰਾਈਲ ਦਾ ਘਰਾਣਾ ਨਾਲ-ਨਾਲ ਚੱਲਣਗੇ+ ਅਤੇ ਉਹ ਇਕੱਠੇ ਉੱਤਰ ਦੇਸ਼ ਤੋਂ ਉਸ ਦੇਸ਼ ਵਿਚ ਆਉਣਗੇ ਜੋ ਮੈਂ ਤੁਹਾਡੇ ਪਿਉ-ਦਾਦਿਆਂ ਨੂੰ ਵਿਰਾਸਤ ਵਿਚ ਦਿੱਤਾ ਸੀ।+
25 ਪਰ ਯਹੋਵਾਹ ਇਹ ਕਹਿੰਦਾ ਹੈ: “ਤਾਕਤਵਰ ਦੇ ਹੱਥੋਂ ਵੀ ਬੰਦੀਆਂ ਨੂੰ ਛੁਡਾ ਲਿਆ ਜਾਵੇਗਾ+ਅਤੇ ਤਾਨਾਸ਼ਾਹ ਦੇ ਹੱਥੋਂ ਗ਼ੁਲਾਮਾਂ ਨੂੰ ਬਚਾ ਲਿਆ ਜਾਵੇਗਾ।+ ਮੈਂ ਤੇਰਾ ਵਿਰੋਧ ਕਰਨ ਵਾਲਿਆਂ ਦਾ ਵਿਰੋਧ ਕਰਾਂਗਾ+ਅਤੇ ਮੈਂ ਤੇਰੇ ਪੁੱਤਰਾਂ ਨੂੰ ਬਚਾ ਲਵਾਂਗਾ।
18 “ਉਨ੍ਹਾਂ ਦਿਨਾਂ ਵਿਚ ਯਹੂਦਾਹ ਦਾ ਘਰਾਣਾ ਅਤੇ ਇਜ਼ਰਾਈਲ ਦਾ ਘਰਾਣਾ ਨਾਲ-ਨਾਲ ਚੱਲਣਗੇ+ ਅਤੇ ਉਹ ਇਕੱਠੇ ਉੱਤਰ ਦੇਸ਼ ਤੋਂ ਉਸ ਦੇਸ਼ ਵਿਚ ਆਉਣਗੇ ਜੋ ਮੈਂ ਤੁਹਾਡੇ ਪਿਉ-ਦਾਦਿਆਂ ਨੂੰ ਵਿਰਾਸਤ ਵਿਚ ਦਿੱਤਾ ਸੀ।+