ਯਸਾਯਾਹ 45:1 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 45 ਯਹੋਵਾਹ ਆਪਣੇ ਚੁਣੇ ਹੋਏ ਨੂੰ, ਹਾਂ, ਖੋਰਸ ਨੂੰ ਇਹ ਕਹਿੰਦਾ ਹੈ,+ਜਿਸ ਦਾ ਸੱਜਾ ਹੱਥ ਮੈਂ ਫੜਿਆ ਹੋਇਆ ਹੈ+ਕਿ ਮੈਂ ਕੌਮਾਂ ਨੂੰ ਉਸ ਦੇ ਅਧੀਨ ਕਰਾਂ,+ਰਾਜਿਆਂ ਨੂੰ ਨਕਾਰਾ ਕਰਾਂ,*ਉਸ ਅੱਗੇ ਦਰਵਾਜ਼ੇ ਦੇ ਦੋਵੇਂ ਪੱਲੇ ਖੋਲ੍ਹ ਦਿਆਂਤਾਂਕਿ ਸ਼ਹਿਰ ਦੇ ਦਰਵਾਜ਼ੇ ਬੰਦ ਨਾ ਕੀਤੇ ਜਾਣ: ਯਿਰਮਿਯਾਹ 51:12 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 12 ਬਾਬਲ ਦੀਆਂ ਕੰਧਾਂ ʼਤੇ ਹਮਲਾ ਕਰਨ ਲਈ ਝੰਡਾ ਖੜ੍ਹਾ ਕਰੋ+ਪਹਿਰਾ ਸਖ਼ਤ ਕਰੋ ਅਤੇ ਪਹਿਰੇਦਾਰਾਂ ਨੂੰ ਤੈਨਾਤ ਕਰੋ। ਘਾਤ ਲਾ ਕੇ ਹਮਲਾ ਕਰਨ ਵਾਲਿਆਂ ਨੂੰ ਤਿਆਰ ਕਰੋਕਿਉਂਕਿ ਯਹੋਵਾਹ ਨੇ ਬਾਬਲ ਦੇ ਵਾਸੀਆਂ ਖ਼ਿਲਾਫ਼ ਰਣਨੀਤੀ ਤਿਆਰ ਕੀਤੀ ਹੈਅਤੇ ਉਹ ਉਨ੍ਹਾਂ ਦੇ ਖ਼ਿਲਾਫ਼ ਕਾਰਵਾਈ ਕਰਨ ਦੇ ਆਪਣੇ ਵਾਅਦੇ ਨੂੰ ਪੂਰਾ ਕਰੇਗਾ।”+ ਦਾਨੀਏਲ 5:30, 31 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 30 ਉਸੇ ਰਾਤ ਕਸਦੀ ਰਾਜਾ ਬੇਲਸ਼ੱਸਰ ਮਾਰਿਆ ਗਿਆ।+ 31 ਉਸ ਦਾ ਰਾਜ ਦਾਰਾ+ ਮਾਦੀ ਨੂੰ ਮਿਲ ਗਿਆ ਜੋ ਉਸ ਵੇਲੇ ਤਕਰੀਬਨ 62 ਸਾਲਾਂ ਦਾ ਸੀ।
45 ਯਹੋਵਾਹ ਆਪਣੇ ਚੁਣੇ ਹੋਏ ਨੂੰ, ਹਾਂ, ਖੋਰਸ ਨੂੰ ਇਹ ਕਹਿੰਦਾ ਹੈ,+ਜਿਸ ਦਾ ਸੱਜਾ ਹੱਥ ਮੈਂ ਫੜਿਆ ਹੋਇਆ ਹੈ+ਕਿ ਮੈਂ ਕੌਮਾਂ ਨੂੰ ਉਸ ਦੇ ਅਧੀਨ ਕਰਾਂ,+ਰਾਜਿਆਂ ਨੂੰ ਨਕਾਰਾ ਕਰਾਂ,*ਉਸ ਅੱਗੇ ਦਰਵਾਜ਼ੇ ਦੇ ਦੋਵੇਂ ਪੱਲੇ ਖੋਲ੍ਹ ਦਿਆਂਤਾਂਕਿ ਸ਼ਹਿਰ ਦੇ ਦਰਵਾਜ਼ੇ ਬੰਦ ਨਾ ਕੀਤੇ ਜਾਣ:
12 ਬਾਬਲ ਦੀਆਂ ਕੰਧਾਂ ʼਤੇ ਹਮਲਾ ਕਰਨ ਲਈ ਝੰਡਾ ਖੜ੍ਹਾ ਕਰੋ+ਪਹਿਰਾ ਸਖ਼ਤ ਕਰੋ ਅਤੇ ਪਹਿਰੇਦਾਰਾਂ ਨੂੰ ਤੈਨਾਤ ਕਰੋ। ਘਾਤ ਲਾ ਕੇ ਹਮਲਾ ਕਰਨ ਵਾਲਿਆਂ ਨੂੰ ਤਿਆਰ ਕਰੋਕਿਉਂਕਿ ਯਹੋਵਾਹ ਨੇ ਬਾਬਲ ਦੇ ਵਾਸੀਆਂ ਖ਼ਿਲਾਫ਼ ਰਣਨੀਤੀ ਤਿਆਰ ਕੀਤੀ ਹੈਅਤੇ ਉਹ ਉਨ੍ਹਾਂ ਦੇ ਖ਼ਿਲਾਫ਼ ਕਾਰਵਾਈ ਕਰਨ ਦੇ ਆਪਣੇ ਵਾਅਦੇ ਨੂੰ ਪੂਰਾ ਕਰੇਗਾ।”+
30 ਉਸੇ ਰਾਤ ਕਸਦੀ ਰਾਜਾ ਬੇਲਸ਼ੱਸਰ ਮਾਰਿਆ ਗਿਆ।+ 31 ਉਸ ਦਾ ਰਾਜ ਦਾਰਾ+ ਮਾਦੀ ਨੂੰ ਮਿਲ ਗਿਆ ਜੋ ਉਸ ਵੇਲੇ ਤਕਰੀਬਨ 62 ਸਾਲਾਂ ਦਾ ਸੀ।