7 ਮੈਂ ਯਹੋਵਾਹ ਦੇ ਫ਼ਰਮਾਨ ਦਾ ਐਲਾਨ ਕਰਾਂਗਾ;
ਉਸ ਨੇ ਮੈਨੂੰ ਕਿਹਾ: “ਤੂੰ ਮੇਰਾ ਪੁੱਤਰ ਹੈਂ;+
ਮੈਂ ਅੱਜ ਤੇਰਾ ਪਿਤਾ ਬਣਿਆ ਹਾਂ।+
8 ਮੇਰੇ ਤੋਂ ਮੰਗ ਅਤੇ ਮੈਂ ਤੈਨੂੰ ਵਿਰਾਸਤ ਵਿਚ ਕੌਮਾਂ
ਅਤੇ ਸਾਰੀ ਧਰਤੀ ਦਿਆਂਗਾ।+
9 ਤੂੰ ਉਨ੍ਹਾਂ ਨੂੰ ਲੋਹੇ ਦੇ ਰਾਜ-ਡੰਡੇ ਨਾਲ ਭੰਨ ਸੁੱਟੇਂਗਾ+
ਅਤੇ ਤੂੰ ਉਨ੍ਹਾਂ ਨੂੰ ਮਿੱਟੀ ਦੇ ਭਾਂਡੇ ਵਾਂਗ ਚਕਨਾਚੂਰ ਕਰ ਦੇਵੇਂਗਾ।”+