ਵਾਚਟਾਵਰ ਆਨ-ਲਾਈਨ ਲਾਇਬ੍ਰੇਰੀ
ਵਾਚਟਾਵਰ
ਆਨ-ਲਾਈਨ ਲਾਇਬ੍ਰੇਰੀ
ਪੰਜਾਬੀ
  • ਬਾਈਬਲ
  • ਪ੍ਰਕਾਸ਼ਨ
  • ਸਭਾਵਾਂ
  • 2 ਇਤਿਹਾਸ 30:8, 9
    ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
    • 8 ਹੁਣ ਆਪਣੇ ਪਿਉ-ਦਾਦਿਆਂ ਵਾਂਗ ਢੀਠ ਨਾ ਬਣੋ।+ ਯਹੋਵਾਹ ਦੇ ਅਧੀਨ ਹੋਵੋ ਅਤੇ ਉਸ ਦੇ ਪਵਿੱਤਰ ਸਥਾਨ ਨੂੰ ਆਓ+ ਜੋ ਉਸ ਨੇ ਸਦਾ ਲਈ ਪਵਿੱਤਰ ਕੀਤਾ ਹੈ ਅਤੇ ਆਪਣੇ ਪਰਮੇਸ਼ੁਰ ਯਹੋਵਾਹ ਦੀ ਸੇਵਾ ਕਰੋ ਤਾਂਕਿ ਤੁਹਾਡੇ ʼਤੇ ਭੜਕੀ ਉਸ ਦੇ ਕ੍ਰੋਧ ਦੀ ਅੱਗ ਬੁੱਝ ਜਾਵੇ।+ 9 ਜਦੋਂ ਤੁਸੀਂ ਯਹੋਵਾਹ ਵੱਲ ਮੁੜੋਗੇ, ਤਾਂ ਤੁਹਾਡੇ ਭਰਾਵਾਂ ਅਤੇ ਤੁਹਾਡੇ ਪੁੱਤਰਾਂ ਨੂੰ ਗ਼ੁਲਾਮ ਬਣਾਉਣ ਵਾਲੇ ਉਨ੍ਹਾਂ ʼਤੇ ਦਇਆ ਕਰਨਗੇ+ ਅਤੇ ਉਨ੍ਹਾਂ ਨੂੰ ਇਸ ਦੇਸ਼ ਵਿਚ ਮੁੜਨ ਦਿੱਤਾ ਜਾਵੇਗਾ+ ਕਿਉਂਕਿ ਤੁਹਾਡਾ ਪਰਮੇਸ਼ੁਰ ਯਹੋਵਾਹ ਰਹਿਮਦਿਲ* ਤੇ ਦਇਆਵਾਨ ਹੈ+ ਅਤੇ ਜੇ ਤੁਸੀਂ ਉਸ ਵੱਲ ਮੁੜੋਗੇ, ਤਾਂ ਉਹ ਤੁਹਾਡੇ ਤੋਂ ਆਪਣਾ ਮੂੰਹ ਨਹੀਂ ਮੋੜੇਗਾ।”+

  • ਯਿਰਮਿਯਾਹ 18:7, 8
    ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
    • 7 ਜਿਸ ਕੌਮ ਜਾਂ ਰਾਜ ਨੂੰ ਮੈਂ ਉਖਾੜਨ, ਢਾਹੁਣ ਅਤੇ ਨਾਸ਼ ਕਰਨ ਦਾ ਐਲਾਨ ਕਰਦਾ ਹਾਂ,+ 8 ਜੇ ਉਹ ਕੌਮ ਬੁਰਾਈ ਕਰਨੀ ਛੱਡ ਦੇਵੇ ਜਿਸ ਦੇ ਖ਼ਿਲਾਫ਼ ਮੈਂ ਬੋਲਿਆ ਸੀ, ਤਾਂ ਮੈਂ ਆਪਣਾ ਮਨ ਬਦਲ ਲਵਾਂਗਾ* ਅਤੇ ਉਸ ਉੱਤੇ ਬਿਪਤਾ ਨਹੀਂ ਲਿਆਵਾਂਗਾ ਜੋ ਮੈਂ ਲਿਆਉਣ ਦਾ ਇਰਾਦਾ ਕੀਤਾ ਸੀ।+

  • ਸਫ਼ਨਯਾਹ 2:2, 3
    ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
    •  2 ਇਸ ਤੋਂ ਪਹਿਲਾਂ ਕਿ ਫ਼ਰਮਾਨ ਲਾਗੂ ਹੋਵੇ,

      ਇਸ ਤੋਂ ਪਹਿਲਾਂ ਕਿ ਦਿਨ ਤੂੜੀ ਵਾਂਗ ਲੰਘ ਜਾਵੇ,

      ਇਸ ਤੋਂ ਪਹਿਲਾਂ ਕਿ ਯਹੋਵਾਹ ਦੇ ਗੁੱਸੇ ਦੀ ਅੱਗ ਤੁਹਾਡੇ ʼਤੇ ਭੜਕੇ,+

      ਇਸ ਤੋਂ ਪਹਿਲਾਂ ਕਿ ਯਹੋਵਾਹ ਦੇ ਕ੍ਰੋਧ ਦਾ ਦਿਨ ਤੁਹਾਡੇ ʼਤੇ ਆਵੇ,

       3 ਹੇ ਧਰਤੀ ਦੇ ਸਾਰੇ ਹਲੀਮ* ਲੋਕੋ, ਯਹੋਵਾਹ ਨੂੰ ਭਾਲੋ,+

      ਤੁਸੀਂ ਜੋ ਉਸ ਦੇ ਧਰਮੀ ਫ਼ਰਮਾਨਾਂ* ਨੂੰ ਮੰਨਦੇ ਹੋ।

      ਨੇਕੀ ਨੂੰ ਭਾਲੋ, ਹਲੀਮੀ* ਨੂੰ ਭਾਲੋ।

      ਸੰਭਵ ਹੈ ਕਿ* ਯਹੋਵਾਹ ਦੇ ਕ੍ਰੋਧ ਦੇ ਦਿਨ ਤੁਹਾਡੀ ਹਿਫਾਜ਼ਤ ਕੀਤੀ ਜਾਵੇਗੀ।*+

ਪੰਜਾਬੀ ਪ੍ਰਕਾਸ਼ਨ (1987-2025)
ਲਾਗ-ਆਊਟ
ਲਾਗ-ਇਨ
  • ਪੰਜਾਬੀ
  • ਲਿੰਕ ਭੇਜੋ
  • ਮਰਜ਼ੀ ਮੁਤਾਬਕ ਬਦਲੋ
  • Copyright © 2025 Watch Tower Bible and Tract Society of Pennsylvania
  • ਵਰਤੋਂ ਦੀਆਂ ਸ਼ਰਤਾਂ
  • ਪ੍ਰਾਈਵੇਸੀ ਪਾਲਸੀ
  • ਪ੍ਰਾਈਵੇਸੀ ਸੈਟਿੰਗ
  • JW.ORG
  • ਲਾਗ-ਇਨ
ਲਿੰਕ ਭੇਜੋ