ਵਾਚਟਾਵਰ ਆਨ-ਲਾਈਨ ਲਾਇਬ੍ਰੇਰੀ
ਵਾਚਟਾਵਰ
ਆਨ-ਲਾਈਨ ਲਾਇਬ੍ਰੇਰੀ
ਪੰਜਾਬੀ
  • ਬਾਈਬਲ
  • ਪ੍ਰਕਾਸ਼ਨ
  • ਸਭਾਵਾਂ
  • ਹਿਜ਼ਕੀਏਲ 38:9
    ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
    • 9 ਤੂੰ ਤੂਫ਼ਾਨ ਵਾਂਗ ਉਨ੍ਹਾਂ ʼਤੇ ਹਮਲਾ ਕਰੇਂਗਾ। ਤੂੰ ਉਸ ਦੇਸ਼ ਨੂੰ ਆਪਣੀਆਂ ਫ਼ੌਜੀ ਟੁਕੜੀਆਂ ਅਤੇ ਬਹੁਤ ਸਾਰੇ ਦੇਸ਼ਾਂ ਦੇ ਲੋਕਾਂ ਨਾਲ ਬੱਦਲਾਂ ਵਾਂਗ ਢਕ ਲਵੇਂਗਾ ਜੋ ਤੇਰੇ ਨਾਲ ਹਨ।”’

  • ਸਫ਼ਨਯਾਹ 3:8
    ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
    •  8 ‘ਇਸ ਲਈ ਮੇਰੀ ਉਡੀਕ* ਕਰਦੇ ਰਹੋ,’+ ਯਹੋਵਾਹ ਕਹਿੰਦਾ ਹੈ,

      ‘ਉਸ ਦਿਨ ਤਕ ਜਦ ਮੈਂ ਮਾਲ ਲੁੱਟਣ ਲਈ ਆਵਾਂਗਾ*

      ਕਿਉਂਕਿ ਮੇਰਾ ਫ਼ੈਸਲਾ ਹੈ ਕਿ ਮੈਂ ਕੌਮਾਂ ਅਤੇ ਰਾਜਾਂ ਨੂੰ ਇਕੱਠਾ ਕਰਾਂ

      ਤਾਂਕਿ ਮੈਂ ਉਨ੍ਹਾਂ ਉੱਤੇ ਆਪਣਾ ਸਾਰਾ ਕ੍ਰੋਧ, ਹਾਂ, ਆਪਣੇ ਗੁੱਸੇ ਦੀ ਅੱਗ ਵਰ੍ਹਾਵਾਂ;+

      ਮੇਰੇ ਗੁੱਸੇ ਦੀ ਅੱਗ ਸਾਰੀ ਧਰਤੀ ਨੂੰ ਭਸਮ ਕਰ ਦੇਵੇਗੀ।+

  • ਪ੍ਰਕਾਸ਼ ਦੀ ਕਿਤਾਬ 16:14
    ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
    • 14 ਅਸਲ ਵਿਚ, ਇਹ ਸੰਦੇਸ਼ ਦੁਸ਼ਟ ਦੂਤਾਂ ਦੀ ਪ੍ਰੇਰਣਾ ਨਾਲ ਦਿੱਤੇ ਗਏ ਹਨ ਅਤੇ ਇਹ ਸੰਦੇਸ਼ ਨਿਸ਼ਾਨੀਆਂ ਦਿਖਾਉਂਦੇ ਹਨ+ ਅਤੇ ਸਾਰੀ ਧਰਤੀ ਦੇ ਰਾਜਿਆਂ ਕੋਲ ਜਾਂਦੇ ਹਨ ਤਾਂਕਿ ਉਹ ਉਨ੍ਹਾਂ ਨੂੰ ਸਰਬਸ਼ਕਤੀਮਾਨ ਪਰਮੇਸ਼ੁਰ ਦੇ ਮਹਾਨ ਦਿਨ+ ʼਤੇ ਹੋਣ ਵਾਲੇ ਯੁੱਧ ਲਈ ਇਕੱਠਾ ਕਰਨ।+

ਪੰਜਾਬੀ ਪ੍ਰਕਾਸ਼ਨ (1987-2025)
ਲਾਗ-ਆਊਟ
ਲਾਗ-ਇਨ
  • ਪੰਜਾਬੀ
  • ਲਿੰਕ ਭੇਜੋ
  • ਮਰਜ਼ੀ ਮੁਤਾਬਕ ਬਦਲੋ
  • Copyright © 2025 Watch Tower Bible and Tract Society of Pennsylvania
  • ਵਰਤੋਂ ਦੀਆਂ ਸ਼ਰਤਾਂ
  • ਪ੍ਰਾਈਵੇਸੀ ਪਾਲਸੀ
  • ਪ੍ਰਾਈਵੇਸੀ ਸੈਟਿੰਗ
  • JW.ORG
  • ਲਾਗ-ਇਨ
ਲਿੰਕ ਭੇਜੋ