1 ਸਮੂਏਲ 15:22 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 22 ਫਿਰ ਸਮੂਏਲ ਨੇ ਕਿਹਾ: “ਕੀ ਯਹੋਵਾਹ ਹੋਮ-ਬਲ਼ੀਆਂ ਅਤੇ ਬਲੀਦਾਨਾਂ ਤੋਂ ਜ਼ਿਆਦਾ ਖ਼ੁਸ਼ ਹੁੰਦਾ ਹੈ+ ਜਾਂ ਇਸ ਗੱਲੋਂ ਕਿ ਯਹੋਵਾਹ ਦੀ ਆਵਾਜ਼ ਸੁਣੀ ਜਾਵੇ? ਦੇਖ! ਕਹਿਣਾ ਮੰਨਣਾ ਬਲ਼ੀ ਚੜ੍ਹਾਉਣ ਨਾਲੋਂ ਅਤੇ ਧਿਆਨ ਨਾਲ ਸੁਣਨਾ ਭੇਡੂਆਂ ਦੀ ਚਰਬੀ+ ਨਾਲੋਂ ਜ਼ਿਆਦਾ ਚੰਗਾ ਹੈ;+ ਜ਼ਬੂਰ 51:16, 17 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 16 ਤੂੰ ਬਲ਼ੀਆਂ ਨਹੀਂ ਚਾਹੁੰਦਾ, ਨਹੀਂ ਤਾਂ ਮੈਂ ਚੜ੍ਹਾ ਦਿੰਦਾ;+ਤੈਨੂੰ ਹੋਮ-ਬਲ਼ੀ ਤੋਂ ਖ਼ੁਸ਼ੀ ਨਹੀਂ ਹੁੰਦੀ।+ 17 ਨਿਰਾਸ਼ ਮਨ ਅਜਿਹਾ ਬਲੀਦਾਨ ਹੈ ਜਿਸ ਤੋਂ ਪਰਮੇਸ਼ੁਰ ਖ਼ੁਸ਼ ਹੁੰਦਾ ਹੈ;ਹੇ ਪਰਮੇਸ਼ੁਰ, ਤੂੰ ਟੁੱਟੇ ਅਤੇ ਦੁਖੀ ਦਿਲ ਨੂੰ ਨਹੀਂ ਠੁਕਰਾਏਂਗਾ।*+ ਯਸਾਯਾਹ 1:11 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 11 “ਤੁਹਾਡੀਆਂ ਬਹੁਤੀਆਂ ਬਲ਼ੀਆਂ ਦਾ ਮੈਨੂੰ ਕੀ ਫ਼ਾਇਦਾ?”+ ਯਹੋਵਾਹ ਕਹਿੰਦਾ ਹੈ। “ਤੁਹਾਡੇ ਭੇਡੂਆਂ ਦੀਆਂ ਹੋਮ-ਬਲ਼ੀਆਂ+ ਅਤੇ ਪਲ਼ੇ ਹੋਏ ਜਾਨਵਰਾਂ ਦੀ ਚਰਬੀ+ ਮੈਂ ਬਥੇਰੀ ਲੈ ਲਈ,ਮੈਂ ਜਵਾਨ ਬਲਦਾਂ,+ ਲੇਲਿਆਂ ਅਤੇ ਬੱਕਰਿਆਂ+ ਦੇ ਖ਼ੂਨ+ ਤੋਂ ਖ਼ੁਸ਼ ਨਹੀਂ ਹਾਂ।
22 ਫਿਰ ਸਮੂਏਲ ਨੇ ਕਿਹਾ: “ਕੀ ਯਹੋਵਾਹ ਹੋਮ-ਬਲ਼ੀਆਂ ਅਤੇ ਬਲੀਦਾਨਾਂ ਤੋਂ ਜ਼ਿਆਦਾ ਖ਼ੁਸ਼ ਹੁੰਦਾ ਹੈ+ ਜਾਂ ਇਸ ਗੱਲੋਂ ਕਿ ਯਹੋਵਾਹ ਦੀ ਆਵਾਜ਼ ਸੁਣੀ ਜਾਵੇ? ਦੇਖ! ਕਹਿਣਾ ਮੰਨਣਾ ਬਲ਼ੀ ਚੜ੍ਹਾਉਣ ਨਾਲੋਂ ਅਤੇ ਧਿਆਨ ਨਾਲ ਸੁਣਨਾ ਭੇਡੂਆਂ ਦੀ ਚਰਬੀ+ ਨਾਲੋਂ ਜ਼ਿਆਦਾ ਚੰਗਾ ਹੈ;+
16 ਤੂੰ ਬਲ਼ੀਆਂ ਨਹੀਂ ਚਾਹੁੰਦਾ, ਨਹੀਂ ਤਾਂ ਮੈਂ ਚੜ੍ਹਾ ਦਿੰਦਾ;+ਤੈਨੂੰ ਹੋਮ-ਬਲ਼ੀ ਤੋਂ ਖ਼ੁਸ਼ੀ ਨਹੀਂ ਹੁੰਦੀ।+ 17 ਨਿਰਾਸ਼ ਮਨ ਅਜਿਹਾ ਬਲੀਦਾਨ ਹੈ ਜਿਸ ਤੋਂ ਪਰਮੇਸ਼ੁਰ ਖ਼ੁਸ਼ ਹੁੰਦਾ ਹੈ;ਹੇ ਪਰਮੇਸ਼ੁਰ, ਤੂੰ ਟੁੱਟੇ ਅਤੇ ਦੁਖੀ ਦਿਲ ਨੂੰ ਨਹੀਂ ਠੁਕਰਾਏਂਗਾ।*+
11 “ਤੁਹਾਡੀਆਂ ਬਹੁਤੀਆਂ ਬਲ਼ੀਆਂ ਦਾ ਮੈਨੂੰ ਕੀ ਫ਼ਾਇਦਾ?”+ ਯਹੋਵਾਹ ਕਹਿੰਦਾ ਹੈ। “ਤੁਹਾਡੇ ਭੇਡੂਆਂ ਦੀਆਂ ਹੋਮ-ਬਲ਼ੀਆਂ+ ਅਤੇ ਪਲ਼ੇ ਹੋਏ ਜਾਨਵਰਾਂ ਦੀ ਚਰਬੀ+ ਮੈਂ ਬਥੇਰੀ ਲੈ ਲਈ,ਮੈਂ ਜਵਾਨ ਬਲਦਾਂ,+ ਲੇਲਿਆਂ ਅਤੇ ਬੱਕਰਿਆਂ+ ਦੇ ਖ਼ੂਨ+ ਤੋਂ ਖ਼ੁਸ਼ ਨਹੀਂ ਹਾਂ।