-
1 ਰਾਜਿਆਂ 21:2ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
-
-
2 ਅਹਾਬ ਨੇ ਨਾਬੋਥ ਨੂੰ ਕਿਹਾ: “ਮੈਨੂੰ ਆਪਣਾ ਅੰਗੂਰਾਂ ਦਾ ਬਾਗ਼ ਦੇ। ਇਹ ਮੇਰੇ ਮਹਿਲ ਦੇ ਲਾਗੇ ਹੈ। ਮੈਂ ਉਸ ਨੂੰ ਸਬਜ਼ੀਆਂ ਦਾ ਬਾਗ਼ ਬਣਾਵਾਂਗਾ। ਉਸ ਦੇ ਬਦਲੇ ਵਿਚ ਮੈਂ ਤੈਨੂੰ ਹੋਰ ਵੀ ਵਧੀਆ ਅੰਗੂਰਾਂ ਦਾ ਬਾਗ਼ ਦਿਆਂਗਾ। ਜਾਂ ਜੇ ਤੂੰ ਚਾਹੇਂ, ਤਾਂ ਮੈਂ ਤੈਨੂੰ ਇਸ ਦੀ ਕੀਮਤ ਅਦਾ ਕਰ ਦਿਆਂਗਾ।”
-