ਜ਼ਬੂਰ 22:1 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 22 ਹੇ ਮੇਰੇ ਪਰਮੇਸ਼ੁਰ, ਹੇ ਮੇਰੇ ਪਰਮੇਸ਼ੁਰ, ਤੂੰ ਮੈਨੂੰ ਕਿਉਂ ਤਿਆਗ ਦਿੱਤਾ ਹੈ?+ ਤੂੰ ਮੈਨੂੰ ਬਚਾਉਣ ਕਿਉਂ ਨਹੀਂ ਆਉਂਦਾ? ਤੂੰ ਮੇਰੀ ਦਰਦ ਭਰੀ ਪੁਕਾਰ ਕਿਉਂ ਨਹੀਂ ਸੁਣਦਾ?+ ਜ਼ਬੂਰ 74:10 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 10 ਹੇ ਪਰਮੇਸ਼ੁਰ, ਹੋਰ ਕਿੰਨਾ ਚਿਰ ਵੈਰੀ ਤੈਨੂੰ ਲਲਕਾਰਦੇ ਰਹਿਣਗੇ?+ ਕੀ ਦੁਸ਼ਮਣ ਹਮੇਸ਼ਾ ਤੇਰੇ ਨਾਂ ਦਾ ਨਿਰਾਦਰ ਕਰਦੇ ਰਹਿਣਗੇ?+ ਪ੍ਰਕਾਸ਼ ਦੀ ਕਿਤਾਬ 6:10 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 10 ਉਨ੍ਹਾਂ ਨੇ ਉੱਚੀ ਆਵਾਜ਼ ਵਿਚ ਕਿਹਾ: “ਹੇ ਸਾਰੇ ਜਹਾਨ ਦੇ ਮਾਲਕ, ਪਵਿੱਤਰ ਅਤੇ ਸੱਚੇ ਪ੍ਰਭੂ,+ ਤੂੰ ਕਦੋਂ ਨਿਆਂ ਕਰੇਂਗਾ ਅਤੇ ਧਰਤੀ ਦੇ ਵਾਸੀਆਂ ਤੋਂ ਸਾਡੇ ਖ਼ੂਨ ਦਾ ਬਦਲਾ ਕਦੋਂ ਲਵੇਂਗਾ?”+
22 ਹੇ ਮੇਰੇ ਪਰਮੇਸ਼ੁਰ, ਹੇ ਮੇਰੇ ਪਰਮੇਸ਼ੁਰ, ਤੂੰ ਮੈਨੂੰ ਕਿਉਂ ਤਿਆਗ ਦਿੱਤਾ ਹੈ?+ ਤੂੰ ਮੈਨੂੰ ਬਚਾਉਣ ਕਿਉਂ ਨਹੀਂ ਆਉਂਦਾ? ਤੂੰ ਮੇਰੀ ਦਰਦ ਭਰੀ ਪੁਕਾਰ ਕਿਉਂ ਨਹੀਂ ਸੁਣਦਾ?+
10 ਹੇ ਪਰਮੇਸ਼ੁਰ, ਹੋਰ ਕਿੰਨਾ ਚਿਰ ਵੈਰੀ ਤੈਨੂੰ ਲਲਕਾਰਦੇ ਰਹਿਣਗੇ?+ ਕੀ ਦੁਸ਼ਮਣ ਹਮੇਸ਼ਾ ਤੇਰੇ ਨਾਂ ਦਾ ਨਿਰਾਦਰ ਕਰਦੇ ਰਹਿਣਗੇ?+
10 ਉਨ੍ਹਾਂ ਨੇ ਉੱਚੀ ਆਵਾਜ਼ ਵਿਚ ਕਿਹਾ: “ਹੇ ਸਾਰੇ ਜਹਾਨ ਦੇ ਮਾਲਕ, ਪਵਿੱਤਰ ਅਤੇ ਸੱਚੇ ਪ੍ਰਭੂ,+ ਤੂੰ ਕਦੋਂ ਨਿਆਂ ਕਰੇਂਗਾ ਅਤੇ ਧਰਤੀ ਦੇ ਵਾਸੀਆਂ ਤੋਂ ਸਾਡੇ ਖ਼ੂਨ ਦਾ ਬਦਲਾ ਕਦੋਂ ਲਵੇਂਗਾ?”+