ਉਤਪਤ 29:35 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 35 ਉਹ ਫਿਰ ਗਰਭਵਤੀ ਹੋਈ ਅਤੇ ਇਕ ਹੋਰ ਪੁੱਤਰ ਨੂੰ ਜਨਮ ਦਿੱਤਾ। ਉਸ ਨੇ ਕਿਹਾ: “ਇਸ ਵਾਰ ਮੈਂ ਯਹੋਵਾਹ ਦਾ ਗੁਣਗਾਨ ਕਰਾਂਗੀ।” ਇਸ ਲਈ ਉਸ ਨੇ ਉਸ ਦਾ ਨਾਂ ਯਹੂਦਾਹ*+ ਰੱਖਿਆ। ਇਸ ਤੋਂ ਬਾਅਦ ਕੁਝ ਸਮੇਂ ਲਈ ਉਸ ਦੇ ਬੱਚੇ ਨਹੀਂ ਹੋਏ। 1 ਇਤਿਹਾਸ 2:1 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 2 ਇਹ ਇਜ਼ਰਾਈਲ ਦੇ ਪੁੱਤਰ ਸਨ:+ ਰਊਬੇਨ,+ ਸ਼ਿਮਓਨ,+ ਲੇਵੀ,+ ਯਹੂਦਾਹ,+ ਯਿਸਾਕਾਰ,+ ਜ਼ਬੂਲੁਨ,+
35 ਉਹ ਫਿਰ ਗਰਭਵਤੀ ਹੋਈ ਅਤੇ ਇਕ ਹੋਰ ਪੁੱਤਰ ਨੂੰ ਜਨਮ ਦਿੱਤਾ। ਉਸ ਨੇ ਕਿਹਾ: “ਇਸ ਵਾਰ ਮੈਂ ਯਹੋਵਾਹ ਦਾ ਗੁਣਗਾਨ ਕਰਾਂਗੀ।” ਇਸ ਲਈ ਉਸ ਨੇ ਉਸ ਦਾ ਨਾਂ ਯਹੂਦਾਹ*+ ਰੱਖਿਆ। ਇਸ ਤੋਂ ਬਾਅਦ ਕੁਝ ਸਮੇਂ ਲਈ ਉਸ ਦੇ ਬੱਚੇ ਨਹੀਂ ਹੋਏ।